1. ਅਣਡਿੱਠਾ ਪੈਰਾ
ਹਰ ਇਕ ਮਨੁੱਖ ਦੇ ਮਨ ਦੀ ਅਦਭੁੱਤ ਸ਼ਕਤੀ ਹੈ। ਮਨ ਨਾਲ ਹਰ ਮਨੁੱਖ ਰਤਨਾਂ ਜੜਿਆ ਮੰਦਰ, ਗੁਰਦੁਆਰਾ, ਚਰਚ
ਤੇ ਮਸਜਿਦ ਆਦਿ ਬਣਾ ਸਕਦਾ ਹੈ ਪਰ ਉਂਝ ਜੇ ਮੰਦਰ, ਗੁਰਦੁਆਰਾ ,ਚਰਚ ਜਾਂ ਮਸਜਿਦ ਆਦਿ ਬਣਾਉਣੀ ਹੋਏ ਤਾਂ
ਧਨ ਦੀ ਲੋੜ ਪਏਗੀ। ਇਸ ਲਈ ਹਰ ਇੱਕ ਆਦਮੀ ਨਹੀਂ ਬਣਾ ਸਕਦਾ| ਸ਼ਰੀਰਕ ਕੰਮ ਕਰਕੇ ਸੰਸਾਰਕ ਪਦਾਰਥ
ਤਾਂ ਮਿਲ ਸਕਦੇ ਹਨ ਪਰ ਭਗਵਾਨ, ਵਾਹਿਗੁਰੂ, ਅੱਲਾ ,ਗਾਂਡ ਨਹੀਂ। ਭਗਵਾਨ ਤਾਂ ਮਨ ਦੀ ਸ਼ੁੱਧੀ ਨਾਲ ਮਿਲਦਾ ਹੈ।
ਮਨ ਦੀ ਚਾਹ ਪੂਰੀ ਕਰਨ ਵਿਚ ਪ੍ਰਾਧੀਨਤਾ ਹੈ ਪਰ ਉਸ ਦਾ ਤਿਆਗ ਕਰਨ ਵਿੱਚ ਪ੍ਰਧੀਨਤਾ ਨਹੀਂ ਹੈ। ਇਸੇ ਤਰਾਂ
ਸੰਕਲਪਾਂ ਨੂੰ ਪੂਰਿਆਂ ਕਰਨ ਵਿੱਚ ਅਤੇ ਭੋਗ- ਪ੍ਰਾਪਤੀ ਵਿੱਚ ਪ੍ਰਾਧੀਨਤਾ ਹੈ ਪਰ ਇਨ੍ਹਾਂ ਦੇ ਤਿਆਗ ਵਿਚ ਨਹੀਂ ਹੈ।
ਉਪਰੋਕਤ ਪੈਰੇ ਦੇ ਅਧਾਰ ਤੇ ਹੇਠਲੇ ਪ੍ਰਸ਼ਨਾਂ ਦੇ ਉਤਰ ਲਿਖੋ -
1. ਮਨੁੱਖੀ ਮਨ ਕਿਸ ਤਰਾਂ ਦਾ ਹੁੰਦਾ ਹੈ ?
2. ਸਰੀਰਕ ਕੰਮ ਕਰਕੇ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ ?
3. ਭਗਵਾਨ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ?
4. ਹਰ ਇੱਕ ਆਦਮੀ ਮੰਦਰ ਗੁਰਦੁਆਰਾ ਚਰਚ ਮਸਜਿਦ ਕਿਉਂ ਨਹੀਂ ਬਣਾ ਸਕਦਾ ?
5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ ।
Answers
Answered by
0
1.
2.ਧਨ ਸਰੀਰਕ ਕਿਰਿਆ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ
3.ਵਾਹਿਗੁਰੂ ਮਨ ਦੀ ਸ਼ੁੱਧਤਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
4.ਕਿਉਂਕਿ ਇਸ ਲਈ ਪੈਸੇ ਦੀ ਜ਼ਰੂਰਤ ਹੋਏਗੀ।
5.ਮਨੁੱਖੀ ਮਨ
ਉਮੀਦ ਹੈ ਕਿ ਇਹ ਤੁਹਾਡੀ ਮਦਦ ਕਰੇਗੀ।
ਕਿਰਪਾ ਕਰਕੇ ਮੈਨੂੰ ਦਿਮਾਗੀ ਤੌਰ 'ਤੇ ਮਾਰਕ ਕਰੋ।
Similar questions