India Languages, asked by parmjeetdeora40400, 5 months ago

1. ਹੇਠ ਲਿਖੀ ਕਾਵਿ ਟੁਕੜੀ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਉ ।

ਪਿਆਰ ਖੰਭ ਲਾ ਕੇ ਉੱਡਿਆ ਰਹਿ ਗਏ ਦੁਨੀਆਂ 'ਚ ਪਿਆਰ ਦੇ ਦਿਖਾਵੇ।

ਕੀਹਨੂੰ ਅਸੀ ਕਹੀਏ ਆਪਣਾ ,ਇਸ ਗੱਲ ਦੀ ਸਮਝ ਨਾ ਆਵੇ।

ਪਿੱਪਲ ਉਦਾਸ ਹੋ ਗਏ, ਜਿੱਥੇ ਲੰਗਦੀ ਸੀ ਮਹਿਫ਼ਲ ਭਾਰੀ।

ਚਰਖੇ ਦੀ ਘੂਕ ਨਾ ਸੁਣੇ,ਨਾ ਕੋਈ ਫੁੱਲ ਕੱਢਦਾ ਫੁੱਲਕਾਰੀ।

1. ਦੁਨੀਆਂ ਵਿੱਚੋਂ ਕਿਹੜੀ ਚੀਜ਼ ਖੰਭ ਲਾ ਕੇ ਉੱਡ ਗਈ ਹੈ?
2. ਮਹਿਫ਼ਲ ਭਾਰੀ ਕਿੱਥੇ ਲੰਗਦੀ ਸੀ?
3. ਚਰਖੇ ਦੀ ਘੂਕ ਤੋਂ ਕੀ ਭਾਵ ਹੈ?
please answer
and don't post IRRELEVANT ANSWERS ​

Answers

Answered by Anonymous
1

Answer:

sorry I don't know please follow me and thanks my answers and brainlest my answer please

Answered by Anonymous
4

Answer:

P = W / t. The standard metric unit of power is the Watt. As is implied by the equation for power, a unit of power is equivalent to a unit of work divided by a unit of time. Thus, a Watt is equivalent to a Joule/second.

Similar questions