1. ਰਮੇਸ਼ ਪਹਾੜਾਂ 'ਤੇ ਸੈਰ ਕਰਨ ਲਈ ਜਾਣਾ
ਚਾਹੁੰਦਾ ਹੈ। ਉਹ ਉੱਥੋਂ ਦੇ ਵਾਤਾਵਰਨ ਦੀ
ਜਾਣਕਾਰੀ ਲੈਣਾ ਚਾਹੁੰਦਾ ਹੈ। ਇਸ ਮੰਤਵ ਲਈ
ਉਹ ਹੇਠਾਂ ਦਿੱਤਿਆਂ ਵਿੱਚੋਂ ਕਿਸ ਮਾਧਿਅਮ ਦੀ
ਮਦਦ ਲੈ ਸਕਦਾ ਹੈ?
Answers
Answer:
ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿ ਕੇ ਵੀ ਤੁਹਾਡੇ ਦਿਲ ਨੂੰ ਖ਼ਤਰਾ ਹੋ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿ ਕੇ ਵੀ ਤੁਹਾਡੇ ਦਿਲ ਨੂੰ ਖ਼ਤਰਾ ਹੋ ਸਕਦਾ ਹੈ।ਬਰਤਾਨੀਆ ਵਿੱਚ 4000 ਲੋਕਾਂ ਉੱਪਰ ਕੀਤੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਸ਼ੋਰਗੁੱਲ ਵਾਲੀਆਂ ਅਤੇ ਵਿਅਸਤ ਸੜਕਾਂ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਦੇ ਦਿਲ ਆਕਾਰ ਵਿੱਚ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਦੇ ਵਸਨੀਕਾਂ ਨਾਲੋਂ ਵੱਡੇ ਸਨ।
ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿ ਕੇ ਵੀ ਤੁਹਾਡੇ ਦਿਲ ਨੂੰ ਖ਼ਤਰਾ ਹੋ ਸਕਦਾ ਹੈ।ਬਰਤਾਨੀਆ ਵਿੱਚ 4000 ਲੋਕਾਂ ਉੱਪਰ ਕੀਤੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਸ਼ੋਰਗੁੱਲ ਵਾਲੀਆਂ ਅਤੇ ਵਿਅਸਤ ਸੜਕਾਂ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਦੇ ਦਿਲ ਆਕਾਰ ਵਿੱਚ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਦੇ ਵਸਨੀਕਾਂ ਨਾਲੋਂ ਵੱਡੇ ਸਨ।ਦਿਲਚਸਪ ਗੱਲ ਇਹ ਸੀ ਕਿ ਇਹ ਲੋਕ ਪ੍ਰਦੂਸ਼ਣ ਸੰਬੰਧੀ ਬਰਤਾਨਵੀ ਹਦਾਇਤਾਂ ਤੋਂ ਹੇਠਲੇ ਪੱਧਰ ਦੇ ਪ੍ਰਦੂਸ਼ਿਤ ਇਲਾਕਿਆਂ ਵਿੱਚ ਰਹਿ ਰਹੇ ਸਨ।
Explanation: