India Languages, asked by abhayrandhey3, 5 hours ago

1.
ਅੰਗ-ਸੰਗ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।​

Answers

Answered by Anonymous
1

Answer:

ਕਰਤਾਰ ਸਿਿੰਘ ਦਾ ਬਾਪ ਜ਼ਮੀਨ ਗਸਿਣੇ ਪੈਣ ਕਰਕੇ ਅਤੇ ਸਿਰ ਚੜ੍ਹੇ ਕਰਜ਼ੇ ਤੋਂ ਤਿੰਗ ਆ ਕੇ ਸਿਿੰਘਾਪੁਰ ਚਲਾ

ਸਗਆ। ਉੱਥੇ ਜਾ ਕੇ ਉਿ ਨੇ ਕਮਾਈ ਕਰਕੇ ਿਾਰਾ ਕਰਜ਼ਾ ਉਤਾਰ ਸਦਿੱਤਾ ਅਤੇ ਆਪਣੀ ਗਸਿਣੇ ਪਈ ਜ਼ਮੀਨ ਵੀ ਛੁਡਾ ਲਈ,

ਪਰਿੰਤੂ ਉਿ ਦਾ ਪੁਿੱਤਰ ਕਰਤਾਰ ਸਿਿੰਘ ਬਾਿਰੋਂ ਆਉਂਦੇ ਪੈਿੇ ਤੇ ਐਸ਼ ਕਰਨ ਲਿੱ ਗ ਸਪਆ। ਉਿ ਨੇ ਜ਼ਮੀਨ ਠੇ ਕੇਉੱਤੇ ਦੇ ਕੇ

ਆਪ ਸਾਨ ਨਾਲ ਰਸਿਣਾ ਸ਼ੁਰੂ ਕਰ ਸਦਿੱਤਾ। ਉਿ ਨੇ ਿਾਰਾ ਸਦਨ ਸਵਿਲੇ ਢਾਣੀਆਂ ਸਵਚ ਸਿਰਨਾ , ਸਰਾਬ ਪੀਣਾ ਅਤੇ

ਸਸਕਾਰ ਖੇਡਣਾ ਸ਼ੁਰੂ ਕਰ ਸਦਿੱਤਾ। ਉਿ ਦੇ ਦੋ ਪੁਿੱਤਰ ਤੇ ਸਤਿੰਨ ਧੀਆਂ ਿਨ । ਉਿ ਆਪਣੀ ਮਾਂ ਅਤੇ ਪਤਨੀ ਦੇ ਿਮਝਾਏ ਦੀ

ਵੀ ਪਰਵਾਿ ਨਾ ਕਰਦਾ । ਉਿ ਦੇ ਸਪਤਾ ਦੀ ਮੌਤ ਿੋ ਗਈ ਅਤੇ ਬਾਿਰੋਂ ਆਉਂਦਾ ਪੈਿਾ ਬਿੰਦ ਿੋ ਸਗਆ, ਪਰ ਉਿ ਨੇ ਿੈਲ-

ਿੂਫੀਆਂ ਨਾ ਬਿੰਦ ਕੀਤੀਆਂ। ਇਕ ਵਾਰੀ ਉਿ ਨੇ ਆਪਣੀ ਭੈਣ ਦੀਆਂ ਦੋ ਕੁੜ੍ੀਆਂ ਦੇ ਇਕਿੱਠੇ ਸਵਆਿਾਂ ਉੱਤੇ ਭੈਣ ਦੀ ਇਿੱਛਾ

ਅਨੁਿਾਰ ਉੱਥੇ ਬਣ-ਠਣ ਕੇ ਜਾਣ ਲਈ ਪੈਸਿਆਂ ਦਾ ਪਰਬਿੰਧ ਨਾ ਿੋਣ ਕਰਕੇ ਆਪਣੀ ਪਤਨੀ ਤੋਂ ਟੂਿੰਮਾਂ ਮਿੰਗੀਆਂ, ਪਰ ਉਿ

ਦੁਆਰਾ ਟੂਿੰਮਾਂ ਦੇਣ ਤੋਂ ਇਨਕਾਰ ਕਰਨ ਤੇ ਉਿ ਨੇ ਆਪਣੀ ਪਤਨੀ ਨੂਿੰ ਥਾਪੀ ਨਾਲ ਕੁਿੱਸਟਆ। ਉਿ ਨੇ ਿਰ ਰੋਜ਼ ਸਰਾਬ

ਪੀਣੀ ਸ਼ੁਰੂ ਕਰ ਸਦਿੱਤੀ ਅਤੇ ਰੋਜ਼ਾਨਾ ਸ਼ਰਾਬ ਨਾਲ ਰਿੱਸਜਆ ਘਰ ਆਉਂਦਾ, ਸਜਿ ਕਾਰਨ ਘਰ ਸਵਚ ਤਣਾਓ ਅਤੇ ਕਲੇਸ਼

ਬਸਣਆ ਰਸਿਿੰਦਾ।

ਉਿ ਦਾ ਪੁਿੱਤਰ ਅਮਰੀਕ ਸਿਿੰਘ ਤੀਜੇ ਦਰਜੇ ਦਾ ਿਰਕਾਰੀ ਮੁਲਾਜ਼ਮ ਿੀ। ਉਿ ਆਪਣੇ ਸਪਤਾ ਦੀਆ ਆਦਤਾਂ

ਨੂਿੰ ਪਿਿੰਦ ਨਿੀਂ ਕਰਦਾ ਿੀ। ਨਸਸ਼ਆਂ ਸਵਿੱਚ ਪੈਣ ਕਰਕੇ ਕਰਤਾਰ ਸਿਿੰਘ ਦੀ ਅਚਾਨਕ ਮੌਤ ਿੋ ਗਈ, ਸਜਿ ਤੋਂ ਬਾਆਦ ਿੀ

ਅਮਰੀਕ ਨੂਿੰ ਆਪਣੇ ਸਪਤਾ ਦੀਆਂ ਬਿੁਤ ਿਾਰੀਆਂ ਮਾੜ੍ੀਆਂ ਆਦਤਾਂ ਦੇ ਨਾਲ-ਨਾਲ ਜ਼ਮੀਨ ਗਸਿਣੇ ਪੈ ਜਾਣ ਅਤੇ ਪਸਰਵਾਰ

ਦੇ ਕਰਜੇ ਸਵਿੱਚ ਡੁਿੱਬ ਜਾਣ ਦਾ ਪਤਾ ਲਿੱ ਗਾ । ਿੁਿਾਇਟੀ ਦੇ ਇਿੰਿਪੈਕਟਰ ਨੇ ਘਰ ਆ ਕੇ ਕਰਜ਼ੇ ਦੇ ਿਾਢੇ ਿੋਲਾਂ ਿੌ ਰੁਪਏ

ਦਿੱਿੇ ਅਤੇ ਮੁਲਾਜ਼ਮ ਭਰਾ ਿੋਣ ਕਰਕੇ ਸਕਿਤਾਂ ਸਵਿੱਚ ਵਾਪਿ ਕਰਵਾਉਣ ਲਈ ਮਿੰਨ ਸਲਆ। ਅਮਰੀਕ ਨੂਿੰ ਛੋਟੇ ਭਰਾ ਮਸਿਿੰਦਰ

ਤੋਂ ਪਤਾ ਲਿੱ ਗਾ ਸਕ ਪਿੰਜ ਿੌ ਰੁਪਏ ਉਿ ਨੇ ਮਿੱਖਣ ਸਿਿੰਘ ਦੇ ਦੇਣੇ ਿਨ। ਅਮਰੀਕ ਸਿਿੰਘ ਨਿੰ ੂਆਪਣੀ ਮਾਂ ਜਾਗੀਰ ਕੌਰ ਤੋਂਪਤਾ

ਲਿੱ ਗਾ ਸਕ , ਸਜਿ ਜ਼ਮੀਨ ਨੂਿੰ ਉਿ ਬਚੀ ਿੋਈ ਿਮਝਦਾ ਿੀ, ਉਿ ਪੌਣਾ ਸਕਿੱਲਾ ਵੀ ਗਸਿਣੇ ਪਈ ਿੋਈ ਿੀ। ਇਿ ਿਭ ਕੁਝ

ਦਾ ਅਚਾਨਕ ਪਤਾ ਲਿੱ ਗਣ ਕਰਕੇ ਅਮਰੀਕ ਨੂਿੰ ਬਿੁਤ ਦੁਿੱਖ ਿੋਇਆ ਅਤੇ ਘਰ ਵਾਸਲਆਂ ’ਤੇ ਗੁਿੱਿਾ ਵੀ ਆਇਆ, ਸਕਉਂਸਕ

ਉਿਨਾਂ ਨੇ ਇਿ ਿਾਰੀਆਂ ਗਿੱਲਾਂ ਉਿ ਤੋਂ ਲੁਕਾਈਆਂ ਿਨ। ਸਿਰ ਉਿਨੂਿੰ ਪਤਾ ਲਿੱ ਗਾ ਸਕ ਕਰਤਾਰ ਸਿਿੰਘ ਇਕ ਵਾਰੀ ਘਰੋਂ

ਪਤੀਲਾ ਚੁਿੱਕ ਕੇ ਵੇਚ ਆਇਆ ਿੀ ਅਤੇ ਉਿ ਅਫੀਮ ਦੀ ਥਾਂ ਨਸੇ ਦੀਆਂ ਗੋਲੀਆਂ ਖਾਂਦਾ, ਨਿਵਾਰ ਤੇ ਬੀੜ੍ਾ ਸਜਿਾ ਵੀ

ਲੈਂਦਾ ਿੀ । ਅਮਰੀਕ ਨੇ ਦੁਖੀ ਿੋ ਕੇ ਸਕਿਾ ਸਕ ਇਿ ਤਰਹਾਂ ਜੇਕਰ ਉਿ ਿੋਰ ਸਜਊਂਦਾ ਰਸਿਿੰਦਾ, ਤਾਂ ਰਸਿਿੰਦੀ ਦੋ ਸਕਿੱਲੇ ਜ਼ਮੀਨ

ਵੀ ਗਸਿਣੇ ਪੈ ਜਾਣੀ ਿੀ ਤੇ ਮਸਿਿੰਦਰ ਦੇ ਕਸਿਣ ਅਨੁਿਾਰ ਸਪਿੱਛੇ ਰਸਿ ਜਾਣਾ ਿੀ, “ਠੁਣ-ਠੁਣ ਗੋਪਾਲ।'' ਇਿ ਿੁਣ ਕੇ ਿਾਰੇ

ਪਸਰਵਾਰ ਦੇ ਸਚਿਸਰਆਂ ਤੇ ਿਲਕੀ ਸਜਿੀ ਮੁਿਕਾਨ ਆਈ, ਸਜਵੇਂ ਿਾਸਰਆਂ ਨੇ ਇਿ ਗਿੱਲ ਨੂਿੰ ਿਰਬ-ਿਿੰਮਤੀ ਨਾਲ ਪਰਵਾਨ

ਕਰ ਸਲਆ।

Explanation:

please mark my ans as brainliest please

Answered by sukhman256
0

Explanation:

ਪ੍ਰਸ਼ਨ 1 . ਅੰਗ – ਸੰਗ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ।

ਉੱਤਰ – ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮਰੀਕ ਯਾਦ ਕਰਦਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਉਸ ਦਾ ਭਰਾ ਉਸਨੂੰ ਲੈਣ ਗਿਆ ਸੀ, ਕਿਉਂਕਿ ਉਹਨਾਂ ਦਾ ਪਿਉ ਬੀਮਾਰ ਸੀ। ਦੂਜੇ ਦਿਨ ਹੀ ਉਸ ਦੇ ਪਿਉ ਦੀ ਮੌਤ ਹੋ ਗਈ। ਅਮਰੀਕ ਇੱਕ ਸਰਕਾਰੀ ਮੁਲਾਜ਼ਮ ਸੀ।

ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਅਮਰੀਕ ‘ਤੇ ਆ ਗਈ। ਉਹ ਲੋਕ ਜਿੰਨ੍ਹਾਂ ਤੋਂ ਕਰਤਾਰ ਸਿੰਘ ਨੇ ਕਰਜ਼ਾ ਲਿਆ ਹੋਇਆ ਸੀ, ਸਾਰੇ ਅਮਰੀਕ ਕੋਲ ਆਉਣ ਲੱਗੇ।

ਅਮਰੀਕ ਦੀਆਂ ਦੋ ਭੈਣਾਂ ਵਿਆਈਆਂ ਹੋਈਆਂ ਸਨ ਅਤੇ ਇੱਕ ਛੋਟਾ ਭਰਾ ਮਹਿੰਦਰ ਸੀ ਜੋ ਕਿ ਆਰਾਮ ਪਸੰਦ ਸੀ ਅਤੇ ਇੱਕ ਛੋਟੀ ਭੈਣ ਸੀ ਜੋ ਸੱਤਵੀਂ ‘ਚ ਪੜ੍ਹਦੀ ਸੀ। ਅਮਰੀਕ ਨੂੰ ਯਾਦ ਆ ਰਿਹਾ ਸੀ ਕਿ ਜਦੋਂ ਉਹ ਛੋਟਾ ਸੀ ਤਾਂ ਆਪਣੇ ਪਿਉ ਨੂੰ ਬਹੁਤ ਪਿਆਰ ਕਰਦਾ ਸੀ।

ਉਸ ਦਾ ਪਿਉ ਬੜਾ ਐਬੀ ਸੀ। ਉਹ ਬੜੀ ਸ਼ਰਾਬ ਪੀਂਦਾ ਸੀ। ਉਹ ਆਪਣੇ ਪਿਉ, ਜੋ ਕਿ ਸਿੰਗਾਪੁਰ ਵਿੱਚ ਸੀ, ਦੇ ਪੈਸਿਆਂ ‘ਤੇ ਐਸ਼ ਕਰਦਾ ਸੀ। ਉਸਦੇ ਮਰਨ ਤੋਂ ਬਾਅਦ, ਉਸਦੇ ਪਿਉ ਨੂੰ ਥੋੜ੍ਹੀ ਔਖ ਹੋਈ, ਪਰ ਕੰਮ ਉਸਨੇ ਫਿਰ ਵੀ ਕੋਈ ਨਹੀਂ ਕੀਤਾ। ਨਸ਼ੇ ਕਰਨ ਦੀ ਆਦਤ ਉਸ ਦੀ ਹੋਰ ਜ਼ੋਰ ਫੜਦੀ ਗਈ।

ਅਮਰੀਕ ਨੂੰ ਯਾਦ ਆਇਆ ਕਿ ਉਸ ਦੀ ਭੂਆ ਦੀਆਂ ਕੁੜੀਆਂ ਦੇ ਵਿਆਹ ਤੇ ਉਸ ਦਾ ਪਿਉ ਬਣ ਠਣ ਕੇ ਜਾਣਾ ਚਾਹੁੰਦਾ ਸੀ। ਪੈਸੇ ਨਾ ਹੋਣ ‘ਤੇ ਉਸਨੇ ਆਪਣੀ ਦੋ ਕਿੱਲੇ ਜਮੀਨ ਗਹਿਣੇ ਧਰ ਦਿੱਤੀ।

ਅਮਰੀਕ ਦੇ ਛੋਟੇ ਭਰਾ ਮਹਿੰਦਰ ਨੂੰ ਤਕੜਾ ਹੋ ਕੇ ਕੰਮ ਕਰਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੇ ਪਿਉ ਨੇ ਪੌਣਾ ਕਿੱਲਾ ਜ਼ਮੀਨ ਅਮਰੀਕ ਦੀ ਭੈਣ ਦੀ ਸੱਸ ਦੇ ਇਕੱਠ ਤੇ ਗਹਿਣੇ ਪਾ ਦਿੱਤਾ ਸੀ। ਅਮਰੀਕ ਨੂੰ ਬਹੁਤ ਗੁੱਸਾ ਆਇਆ ਕਿ ਉਸ ਦੀ ਮਾਂ ਨੇ ਉਸ ਕੋਲੋਂ ਕਰਜ਼ਿਆਂ ਅਤੇ ਪਿਉ ਦੇ ਨਸ਼ਿਆਂ ਦੀ ਗੱਲ ਲੁਕੋਈ।

ਉਹ ਕਹਿੰਦਾ ਹੈ ਕਿ ਜੇ ਉਸ ਦਾ ਪਿਉ ਜਿੰਦਾ ਹੁੰਦਾ ਤਾਂ ਜਿਹੜੀ ਦੋ ਕਿੱਲੇ ਜ਼ਮੀਨ ਬਚਦੀ ਸੀ, ਉਹ ਵੀ ਗਹਿਣੇ ਪੈ ਜਾਂਦੀ।

ਇੰਞ ਜਾਪਦਾ ਸੀ ਕਿ ਜਿਵੇਂ ਹੁਣ ਉਹ ਸਾਰੇ ‘ਘਰ ਦੇ ਸਾਈਂ’ ਦੇ ਵੇਲ੍ਹੇ ਸਿਰ ਤੁਰ ਜਾਣ ‘ਤੇ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ।

Similar questions