India Languages, asked by anant7252, 1 year ago

ਤਿੰਨ ਪੱਤਰ 1 ਤੁਹਾਨੂੰ ਆਪਣੇ ਲਈ ਕੁੱਝ ਪੁਸਤਕਾਂ ਚਾਹੀਦੀਆਂ ਹ5। ਕਿਸੇ ਪ੍ਰਕਾਸ਼ਕ ਨੂੰ ਕਿਤਾਬਾਂ ਦੀ ਸੂਚੀ ਭੇਜਦੇ ਹੋਏ ਹੀ. ਪੀ. ਪੀ.
ਰਾਹੀ ਕਿਤਾਬਾ ਤੇਜਣ ਲਈ ਅਨ ਪੰਤਰ ਲਿਖੋ।
plz anyone help me in this letter I want it in punjabi.​

Answers

Answered by malkeetsingh23
10

Answer

ਸਾਕੋਟ

ਜਿਲਾ ਜਲੰਧਰ

ਹਵਾਲਾ ਨੰ. 22988

ਮਿਤੀ................

ਵਿਸਾ -ਪੁਸਤਕਾਂ ਮੰਗਵਾਉਣ ਲਈ

ਸ੍ਰ ਮਾ ਜੀ

ਮੈ ਪੱਤਰ ਰਾਹੀਂ ਆਪ ਜੀ ਪਾਸੋ ਕੁਝ ਕਿਤਾਬਾਂ ਮੰਗਵਾਈਆ ਚਾਹੁੰਦਾ ਹਾਂ ਮੈਂਨੂੰ ਹੇ ਲਿਖੀਆਂ ਹੋਈਆਂ ਕਿਤਾਬਾਂ ਭੇਜੀਆਂ ਜਾਣ

ਪੰਜਾਬੀ 11ਵੀ ਕਲਾਸ - 1ਕਿਤਾਬ

ਅੰਗਰੇਜ਼ੀ 11ਵੀ ਕਲਾਸ - 1ਕਿਤਾਬ

ਰਥਸਾਸਟਰ 11ਵੀ ਕਲਾਸ- 1ਕਿਤਾਬ

ਵਾਤਾਵਰਨ 11ਵੀ ਕਲਾਸ - 1ਕਿਤਾਬ

ਕਿਰਪਾ ਕਰਕੇ ਜਲਦੀ ਤੋਂ ਜਲਦੀ ਇਹ ਕਿਤਾਬਾਂ ਭੇਜੀਆਂ ਜਾਣ

ਆਪ ਜੀ ਦਾ ਤਿ ਧੰਨਵਾਦੀ

ਨਾਮ...........

111 ਫੇਜ਼-8

ਲੁਧਿਆਣਾ

ਜਿਲਾ- ਲੁਧਿਆਣਾ

Similar questions