CBSE BOARD X, asked by pranavmonga1, 9 months ago

ਭਾਗ-ਉ
ਪੜਨ ਕੌਸ਼ਲ
1. ਹੇਠ ਲਿਖੇ ਪੈਰੇ ਨੂੰ ਪੜ੍ਹਕੇ ਪ੍ਰਸ਼ਨਾਂ ਦੇ ਉੱਤਰ ਦਿਓ।
(5)
ਅੱਜ ਦਾ ਮਨੁੱਖ ਪੈਸੇ ਦੇ ਪਿੱਛੇ ਅੰਨ੍ਹੇਵਾਹ ਦੌੜੀ ਜਾ ਰਿਹਾ ਹੈ। ਪੰਜ ਰੁਪਏ ਮਿਲਣ ਤਾਂ ਦਸ, ਦਸ ਮਿਲਣ
ਤਾਂ ਸੌ ਅਤੇ ਸੌ ਮਿਲਣ ਤੇ ਹਜ਼ਾਰ ਦੀ ਇੱਛਾ ਲਈ ਉਹ ਅੰਨ੍ਹੀ ਦੌੜ ਵਿੱਚ ਸ਼ਾਮਲ ਹੈ।ਇਸ ਦੌੜ ਦਾ
ਕੋਈ ਅੰਤ ਨਹੀਂ। ਪੈਸੇ ਦੀ ਇਸ ਦੌੜ ਵਿੱਚ ਸਾਰੇ ਮਾਣ ਅਤੇ ਪਰਿਵਾਰਕ ਸੰਬੰਧ ਪਿੱਛੇ ਰਹਿ ਗਏ
ਹਨ। ਮਨੁੱਖ ਆਪਣੇ ਪਰਾਏ ਦੇ ਭੇਦਭਾਵ ਨੂੰ ਭੁੱਲ ਹੀ ਗਿਆ ਹੈ। ਉਸ ਦੇ ਕੋਲ ਆਪਣੇ ਬੱਚਿਆਂ ਲਈ,
ਪਤਨੀ ਲਈ ਅਤੇ ਮਾਂ-ਬਾਪ ਲਈ ਕੋਈ ਸਮਾਂ ਨਹੀਂ ਹੈ। ਪੈਸੇ ਲਈ ਪੁੱਤਰ ਦਾ ਪਿਓ ਦੇ ਨਾਲ, ਧੀ ਦਾ
ਮਾਂ ਦੇ ਨਾਲ ਅਤੇ ਪਤੀ ਦਾ ਪਤਨੀ ਨਾਲ ਝਗੜਾ ਹੋ ਰਿਹਾ ਹੈ। ਭਰਾ, ਭਰਾ ਦੇ ਖੂਨ ਦਾ ਪਿਆਸਾ
ਹੈ। ਪੈਸੇ ਲਈ ਲੋਭ ਮਨੁੱਖ ਨੂੰ ਕਈ ਤਰ੍ਹਾਂ ਦੇ ਘਿਣੌਣੇ ਅਪਰਾਧ ਕਰਨ ਲਈ ਉਕਸਾ ਰਿਹਾ ਹੈ।ਇਹ
ਲੋਭ ਦਾ ਹੀ ਨਤੀਜ਼ਾ ਹੈ, ਥਾਂ-ਥਾਂ ਤੇ ਕਤਲ, ਲੁੱਟ-ਖਸੁੱਟ, ਅਪਹਰਨ ਅਤੇ ਚੋਰੀ, ਡਕੈਤੀ ਦੀਆਂ
ਘਟਨਾਵਾਂ ਵਧ ਰਹੀਆਂ ਹਨ। ਇਸ ਰੋਗੀ ਮਾਨਸਿਕਤਾ ਨੂੰ ਬਦਲਣ ਦੇ ਲਈ ਸਾਨੂੰ ਹਰ ਪੱਧਰ ਤੇ ਯਤਨ
ਕਰਨੇ ਹੋਣਗੇ।
(ਉ)
ਪੈਸੇ ਦਾ ਲੋਭ ਮਨੁੱਖ ਤੋਂ ਕੀ ਕਰਵਾਉਂਦਾ ਹੈ?
ਉਪਰੋਕਤ ਦੱਸੀ ਦੌੜ ਵਿੱਚ ਕਿਹੜੇ ਸੰਬੰਧ ਪਿੱਛੇ ਰਹਿ ਗਏ ਹਨ?
ਅੱਜ ਦਾ ਮਨੁੱਖ ਕਿਸ ਪਿੱਛੇ ਦੌੜ ਰਿਹਾ ਹੈ?
(ਸ)
ਪੈਰੇ ਵਿੱਚ ਕਿਹੜੇ-ਕਿਹੜੇ ਸਮਾਮੀ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ?
ਹ)
ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ।


Answer pls

Attachments:

Answers

Answered by shibukr2022
0

Answer:

ਪ੍ਰਸ਼ਨ(1) ਹੇਠ ਲਿਖੇ ਅਣਡਿੱਠੇ ਪੈਰੇ ਨੂੰ ਧਿਆਨ ਨਾਲ

ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰਾਂ ਲਈ ਸਹੀ

ਵਿਕਲਪ ਚੁਣੋ:- ਅੱਜ ਦਾ ਮਨੁੱਖ ਪੈਸੇ ਦੇ ਪਿੱਛੇ ਅੰਨੇਵਾਹ

ਦੌੜੀ ਜਾ ਰਿਹਾ ਹੈ।5 ਰੁਪਏ ਮਿਲਣ ਤਾਂ ਦਸ ਦਸ

ਮਿਲਣ ਤਾਂ ਸੌ ਸੌ ਮਿਲਣ ਤੇ ਹਜ਼ਾਰ ਦੀ ਇੱਛਾ ਲਈ ਉਹ

ਅੰਨੀ ਦੌੜ ਵਿੱਚ ਸ਼ਾਮਲ ਹੈ। ਇਸ ਦੌੜ ਦਾ ਕੋਈ ਅੰਤ

ਨਹੀਂ ਪੈਸੇ ਦੀ ਇਸ ਦੌੜ ਵਿਚ ਸਾਰੇ ਮਾਣ ਅਤੇ

ਪਰਿਵਾਰਕ ਸੰਬੰਧ ਪਿੱਛੇ ਰਹਿ ਗਏ ਹਨ। ਮਨੁੱਖ ਆਪਣੇ

ਪਰਾਏ ਦੇ ਭੇਦਭਾਵ ਨੂੰ ਭੁੱਲ ਹੀ ਗਿਆ ਹੈ। ਉਸ ਦੇ ਕੋਲ

ਆਪਣੇ ਬੱਚਿਆਂ ਲਈ, ਪਤਨੀ ਲਈ ਅਤੇ ਮਾਂ ਬਾਪ

ਲਈ ਕੋਈ ਸਮਾਂ ਨਹੀਂ ਹੈ। ਪੈਸੇ ਲਈ ਪੁੱਤਰ ਦਾ ਪਿਉ ਦੇ

ਨਾਲ, ਧੀ ਦਾ ਮਾਂ ਦੇ ਨਾਲ ਅਤੇ ਪਤੀ ਦਾ ਪਤਨੀ ਨਾਲ

ਝਗੜਾ ਹੋ ਰਿਹਾ ਹੈ। ਭਰਾ,ਭਰਾ ਦੇ ਖੂਨ ਦਾ ਪਿਆਸਾ

ਹੈ। ਪੈਸੇ ਲਈ ਲੋਭ ਮਨੁੱਖ ਨੂੰ ਕਈ ਤਰ੍ਹਾਂ ਦੇ ਘਿਨਾਉਣੇ

ਅਪਰਾਧ ਕਰਨ ਲਈ ਉਕਸਾ ਰਿਹਾ ਹੈ। ਇਹ ਲੋਭ ਦਾ

ਹੀ ਨਤੀਜਾ ਹੈ, ਥਾਂ ਥਾਂ ਤੇ ਕਤਲ, ਲੁੱਟ-ਖਸੁੱਟ,

ਅਪਹਰਣ, ਚੋਰੀ ਡਕੈਤੀ ਦੀਆਂ ਘਟਨਾਵਾਂ ਵਧ ਰਹੀਆਂ

ਹਨ। ਇਸ ਰੋਗੀ ਮਾਨਸਿਕਤਾ ਨੂੰ ਬਦਲਣ ਦੇ ਲਈ

ਸਾਨੂੰ ਹਰ ਪੱਧਰ ਤੇ ਯਤਨ ਕਰਨੇ ਹੋਣਗੇ। ਪ੍ਰਸ਼ਨ:-ਪੈਸੇ

ਦਾ ਲੋਭ ਮਨੁੱਖ ਤੋਂ ਕੀ ਕਰਵਾਉਂਦਾ ਹੈ?

Similar questions