Physics, asked by hsgarchagarcha, 3 months ago

ਪ੍ਰਸ਼ਨ ਨੰਬਰ 1 ਤੋਂ 5 ਤੱਕ ਸਹੀ ਉੱਤਰ ਦੀ ਚੋਣ ਕਰਕੇ, ਸਹੀ ਜਾਂ ਗ਼ਲਤ ਤੇ ਨਿਸਾਨ ਲਗਾਓ। / Choose the correct answer to Questions No. 1 to 5, mark the right or wrong. / प्रश्न 1 से 5 तक सही उत्तर चुनें, सही या गलत को चिह्नित करें।ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ

1. ਨੱਕ ਰਾਹੀਂ ਸਾਹ ਲੈਣਾ। Breathing through the nose.नाक से सांस लेना। *

ਸਹੀ / Right / सही

ਗ਼ਲਤ / Wrong / गलत

2. ਸੁੱਧ ਲਹੂ ਧਮਣੀਆਂ (Arteries) ਵਿਚ ਵਗਦਾ ਹੈ। Pure blood flows in the arteries.शुद्ध रक्त धमनियों में बहता है *

ਸਹੀ / Right / सही

ਗ਼ਲਤ / Wrong / गलत

3.ਸਰੀਰ ਵਿਚ ਦੋ ਫੇਫੜੇ ਹੁੰਦੇ ਹਨ। There are two lungs in the body.शरीर में दो फेफड़े होते हैं। *

ਸਹੀ / Right / सही

ਗ਼ਲਤ / Wrong / गलत

4. ਜੀਵਨ ਦੀ ਸਭ ਤੋਂ ਜ਼ਰੂਰੀ ਗੈਸ ਕਾਰਬਨ ਡਾਇਆਂਕਸਾਇਡ ਹੈ। Carbon dioxide is the most important gas of life. कार्बन डाइऑक्साइड जीवन की सबसे महत्वपूर्ण गैस है। *

ਸਹੀ / Right / सही

ਗ਼ਲਤ / Wrong / गलत

5. ਲਹੂ ਗੇੜ ਪ੍ਰਣਾਲੀ ਦਾ ਮੁੱਖ ਅੰਗ ਦਿਲ ਹੈ। The main part of the blood circulatory system is the heart. रक्त संचार प्रणाली का मुख्य भाग हृदय है। *

ਸਹੀ / Right / सही

ਗ਼ਲਤ / Wrong / गलत

Answers

Answered by shishir303
2

1. ਨੱਕ ਰਾਹੀਂ ਸਾਹ ਲੈਣਾ। Breathing through the nose.नाक से सांस लेना।

► ਸਹੀ / Right / सही

O ਨੱਕ ਰਾਹੀਂ ਸਾਹ ਲੈ ਸਹੀ ਕ੍ਰਿਆ ਹੈ.

O Breathing through the nose is the right process.

O नाक से साँस लेना सही क्रिया है।

2. ਸੁੱਧ ਲਹੂ ਧਮਣੀਆਂ (Arteries) ਵਿਚ ਵਗਦਾ ਹੈ। Pure blood flows in the arteries.शुद्ध रक्त धमनियों में बहता है।

► ਸਹੀ / Right / सही

O ਸੁੱਧ ਲਹੂ ਧਮਣੀਆਂ ਵਿਚ ਵਗਦਾ ਹੈ, ਇਹ ਬਿਲਕੁਲ ਸਹੀ ਹੈ.

O Pure-blood flows in the arteries, this is absolutely correct.

O शुद्ध रक्त धमनियों में बहता है, ये बात एकदम सही है।

3. ਸਰੀਰ ਵਿਚ ਦੋ ਫੇਫੜੇ ਹੁੰਦੇ ਹਨ। There are two lungs in the body.शरीर में दो फेफड़े होते हैं।

► ਸਹੀ / Right / सही

O ਸਰੀਰ ਵਿਚ ਦੋ ਫੇਫੜੇ ਹੁੰਦੇ ਹਨ, ਇਹ ਬਿਲਕੁਲ ਸਹੀ ਹੈ.

O There are two lungs in the body, this is absolutely correct.

O शरीर में दो फेफड़े होते है, यही सही है।

4. ਜੀਵਨ ਦੀ ਸਭ ਤੋਂ ਜ਼ਰੂਰੀ ਗੈਸ ਕਾਰਬਨ ਡਾਇਆਂਕਸਾਇਡ ਹੈ। Carbon dioxide is the most important gas of life. कार्बन डाइऑक्साइड जीवन की सबसे महत्वपूर्ण गैस है।

► ਗ਼ਲਤ / Wrong / गलत

O  ਆਕਸੀਜਨ ਜੀਵਨ ਦਾ ਸਭ ਤੋਂ ਮਹੱਤਵਪੂਰਣ ਗੈਸ ਹੈ, ਨਾ ਕਿ ਕਾਰਬਨ ਡਾਈਆਕਸਾਈਡ.

O Oxygen is the most important gas of life, not Carbon-dioxide.

O जीवन की महत्वपूर्ण गैस ऑक्सीजन है, न कि कार्बनडाइ ऑक्साइड।

5. ਲਹੂ ਗੇੜ ਪ੍ਰਣਾਲੀ ਦਾ ਮੁੱਖ ਅੰਗ ਦਿਲ ਹੈ। The main part of the blood circulatory system is the heart. रक्त संचार प्रणाली का मुख्य भाग हृदय है।

► ਗ਼ਲਤ / Wrong / गलत

O ਖੂਨ ਸੰਚਾਰ ਪ੍ਰਣਾਲੀ ਦੇ ਮੁੱਖ ਭਾਗ ਖੂਨ ਦੀਆਂ ਨਾੜੀਆਂ ਹਨ ਜਿਸ ਵਿਚ ਨਾੜੀਆਂ ਅਤੇ ਨਾੜੀ ਪ੍ਰਮੁੱਖ ਹੁੰਦੀਆਂ ਹਨ.

O The main parts of the blood circulatory system are the blood vessels in which the arteries and veins are prominent.

O रक्त संचार प्रणाली का मुख्य भाग रक्त वाहिकाएं होती हैं जिनमें धमनियां और शिराएं प्रमुख हैं।

☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼

Answered by rohitkumargupta
2

HELLO DEAR,

ਪ੍ਰਸ਼ਨ ਨੰਬਰ 1 ਤੋਂ 5 ਤੱਕ ਸਹੀ ਉੱਤਰ ਦੀ ਚੋਣ ਕਰਕੇ, ਸਹੀ ਜਾਂ ਗ਼ਲਤ ਤੇ ਨਿਸਾਨ ਲਗਾਓ। / Choose the correct answer to Questions No. 1 to 5, mark the right or wrong. / प्रश्न 1 से 5 तक सही उत्तर चुनें, सही या गलत को चिह्नित करें।ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ

1. ਨੱਕ ਰਾਹੀਂ ਸਾਹ ਲੈਣਾ। Breathing through the nose.नाक से सांस लेना। *

ਸਹੀ / Right / सही

ਗ਼ਲਤ / Wrong / गलत

ANSWER:- ਸਹੀ / Right / सही

2. ਸੁੱਧ ਲਹੂ ਧਮਣੀਆਂ (Arteries) ਵਿਚ ਵਗਦਾ ਹੈ। Pure blood flows in the arteries.शुद्ध रक्त धमनियों में बहता है *

ਸਹੀ / Right / सही

ਗ਼ਲਤ / Wrong / गलत

ANSWER:- ਸਹੀ / Right / सही ( excet pulmonary arteries.

3.ਸਰੀਰ ਵਿਚ ਦੋ ਫੇਫੜੇ ਹੁੰਦੇ ਹਨ। There are two lungs in the body.शरीर में दो फेफड़े होते हैं। *

ਸਹੀ / Right / सही

ਗ਼ਲਤ / Wrong / गलत

ANSWER:- ਸਹੀ / Right / सही

4. ਜੀਵਨ ਦੀ ਸਭ ਤੋਂ ਜ਼ਰੂਰੀ ਗੈਸ ਕਾਰਬਨ ਡਾਇਆਂਕਸਾਇਡ ਹੈ। Carbon dioxide is the most important gas of life. कार्बन डाइऑक्साइड जीवन की सबसे महत्वपूर्ण गैस है। *

ਸਹੀ / Right / सही

ਗ਼ਲਤ / Wrong / गलत

ANSWER:- ਗ਼ਲਤ / Wrong / गलत

5. ਲਹੂ ਗੇੜ ਪ੍ਰਣਾਲੀ ਦਾ ਮੁੱਖ ਅੰਗ ਦਿਲ ਹੈ। The main part of the blood circulatory system is the heart. रक्त संचार प्रणाली का मुख्य भाग हृदय है। *

ਸਹੀ / Right / सही

ਗ਼ਲਤ / Wrong / गलत

ANSWER:- ਸਹੀ / Right / सही

I HOPE IT'S HELP YOU DEAR,

THANKS.

Similar questions