Math, asked by jaskirat901, 6 months ago

ਪ੍ਰ:- 1. ਹਰ ਪਰਿਮੇਯ ਸੰਖਿਆ _______ ਹੁੰਦੀ ਹੈ: Every is: प्रत्येक परिमेय संख्या______है: *

Whole number (ਪੂਰਨ ਸੰਖਿਆ )पूर्ण संख्या

Natural number (ਪ੍ਰਾਕਿਰਤਕ ਸੰਖਿਆ) प्राकृतिक संख्या

Integer (ਸੰਪੂਰਨ ਸੰਖਿਆ) संपूर्ण संख्या

Real number (ਵਾਸਤਵਿਕ ਸੰਖਿਆ )वास्तविक संख्या

ਪ੍ਰ:- 2. √ ________ ਸੰਖਿਆ ਹੈ। √ is __________ number. √ ________ संख्या है। *

A rational (ਇੱਕ ਪਰਿਮੇਯ) एक परिमेय

An irrational (ਇੱਕ ਅਪਰਿਮੇਯ) एक अपरिमेय

Neither rational nor irrational (ਨਾ ਪਰਿਮੇਯ ਨਾ ਹੀ ਅਪਰਿਮੇਯ) ना परिमेय ना अपरिमेय

None of the above (ਇਨ੍ਹਾਂ ਵਿੱਚੋਂ ਕੋਈ ਨਹੀਂ) इन में से कोई नहीं

ਪ੍ਰ:- 3. ਹੇਠ ਲਿਖੀਆਂ ਵਿਚੋਂ ਕਿਹੜੀ ਦੋ ਪਦਾਂ ਵਾਲੀ ਘਾਤੀ ਬਹੁਪਦ ਹੈ? Which of the following is a binomial of degree ? निम्नलिखित में से कौन सी घातीय द्विपद है? *

20x + 1

x/20 + 1

x²º +1

x²+20

ਪ੍ਰ:- 4. ² – ਇੱਕ _______ ਬਹੁਪਦ ਹੈ । ² – is ________ polynomial. ² – एक _______ बहुपद है। *

Linear (ਰੇਖੀ) रैखिक

Quadratic (ਦੋ ਘਾਤੀ) द्विघात

Cubic ( ਤਿੰਨ ਘਾਤੀ) घन

None of the above (ਇਨ੍ਹਾਂ ਵਿੱਚੋਂ ਕੋਈ ਨਹੀਂ) इन में से कोई नहीं

ਪ੍ਰ:- 5. ਜੇ A,B ਅਤੇ C ਇਕ ਲਾਈਨ 'ਤੇ ਤਿੰਨ ਬਿੰਦੂ ਹਨ ਅਤੇ B ਬਿੰਦੂਆਂ A ਅਤੇ C ਦੇ ਵਿਚਕਾਰ ਹੈ ਤਾਂ ਹੇਠ ਲਿਖਿਆਂ ਵਿਚੋਂ ਕਿਹੜਾ ਸਹੀ ਹੈ? If A, B and C are three points on a line and B lies between A and C then which of the following is true? यदि A, B और C एक रेखा पर तीन बिंदु हैं और B, बिंदु A और C के बीच स्थित है, तो निम्न में से कौन सा सही है? *

AB + AC=BC

AB + BC=AB

BC + AC=AB

AB + BC=AC

ਪ੍ਰ:- 6. ਬਹੁਪਦ () = + ਦੀ ਸਿਫ਼ਰ ਹੈ: The zero of the polynomial () = + is बहुपद () = + का शून्य है: *

2/7

-2/7

7/2

-7/2

ਪ੍ਰ:- 7. x- ਧੁਰੇ ਤੋਂ ਇਕ ਬਿੰਦੂ ( -,) ਦੀ ਦੂਰੀ _____ ਇਕਾਈ ਹੈ | Distance of a point ( -,) from x-axis is _____ units. x- अक्ष से एक बिंदु ( -,) की दूरी _____ इकाइयां है। *

-2

2

4

0

ਪ੍ਰ:- 8. ਬਿੰਦੂ (-, ) ਕਿਸ ਚੌਥਾਈ ਵਿਚ ਸਥਿਤ ਹੈ। In which quadrant point(-, ) lies? बिंदु (-, ) किस चौथाई में स्थित है| *

First quadrant (ਪਹਿਲੀ ਚੌਥਾਈ) पहली चौथाई

Second quadrant (ਦੂਜੀ ਚੌਥਾਈ) दूसरी चौथाई

Third quadrant (ਤੀਜੀ ਚੌਥਾਈ) तीसरी चौथाई

Fourth quadrant (ਚੌਥੀ ਚੌਥਾਈ) चौथी चौथाई

ਪ੍ਰ:- 9. ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸਦੀ ਦੋ ਭੁਜਾਵਾਂ ਅਤੇ ਹਨ ਅਤੇ ਪਰਿਮਾਪ ਹੈ । The area of triangle with given two sides and respectively and perimeter equal to is: त्रिभुज का क्षेत्रफल बताए जिसकी दो भुजाएँ क्रमशः सेमी और सेमी है और परिधि सेमी के बराबर है: *

20√11 cm² (ਸਮ²) सम²

19√11 cm² (ਸਮ²) सम²

22√11 cm² (ਸਮ²) सम²

21√11 cm² (ਸਮ²) सम²

ਪ੍ਰ:- 10. ਤ੍ਰਿਭੁਜ ਦੇ ਖੇਤਰਫਲ ਲਈ ਹੀਰੋ ਦੇ ਸੂਤਰ ਵਿੱਚ, , ਕੀ ਦਰਸਾਉਂਦਾ ਹੈ ? In Heron’s formula, which is used to find area of triangle, what is represented by ''? त्रिकोण का क्षेत्रफल पता करने के लिए हीरो के सूत्र में, क्या दर्शाता है? *

ਤ੍ਰਿਭੁਜ ਦਾ ਪਰਿਮਾਪ/ Perimeter of a Triangle/ त्रिभुज का परिमाप

ਤ੍ਰਿਭੁਜ ਦਾ ਖੇਤਰਫਲ਼/Area of triangle/ त्रिभुज का क्षेत्रफल

ਤ੍ਰਿਭੁਜ ਦਾ ਅਰਧ- ਪਰਿਮਾਪ/Semiperimeter of triangle/ त्रिभुज का अर्ध परिमाप

ਇਹਨਾਂ ਵਿੱਚੋਂ ਕੋਈ ਨਹੀ/None of these/ इन में से कोई नहीं

Answers

Answered by amitnrw
0

Given :  ਹਰ ਪਰਿਮੇਯ ਸੰਖਿਆ _______ ਹੁੰਦੀ ਹੈ

Every rational number is  :

प्रत्येक परिमेय संख्या______है  

To Find : Fill  in the blanks

Whole number (ਪੂਰਨ ਸੰਖਿਆ )पूर्ण संख्या

Natural number (ਪ੍ਰਾਕਿਰਤਕ ਸੰਖਿਆ) प्राकृतिक संख्या

Integer (ਸੰਪੂਰਨ ਸੰਖਿਆ) संपूर्ण संख्या

Real number (ਵਾਸਤਵਿਕ ਸੰਖਿਆ )वास्तविक संख्या​

Solution:

rational number : परिमेय संख्या

= p/q   where p , q ∈ Integer  , संपूर्ण संख्या   , q ≠ 0

1/2  rational number : परिमेय संख्या

1/2 - ∉ Whole number (ਪੂਰਨ ਸੰਖਿਆ )पूर्ण संख्या

1/2 - ∉ Natural number (ਪ੍ਰਾਕਿਰਤਕ ਸੰਖਿਆ) प्राकृतिक संख्या

1/2 - ∉ Integer (ਸੰਪੂਰਨ ਸੰਖਿਆ) संपूर्ण संख्या

1/2  ∈ Real number (ਵਾਸਤਵਿਕ ਸੰਖਿਆ )वास्तविक संख्या​

ਹਰ ਪਰਿਮੇਯ ਸੰਖਿਆ _ਵਾਸਤਵਿਕ ਸੰਖਿਆ ਹੁੰਦੀ ਹੈ

Every rational number is  : Real number

प्रत्येक परिमेय संख्या वास्तविक संख्या ​है  

x²+20 घातीय द्विपद है

B lies between A and C on a line =>  AB + BC=AC

Learn More:

2.22 is a - Rational number Irrational number Integers Natural ...

https://brainly.in/question/14614749

let x=7/20×25 be a rational number.then x has decimal expansion ...

https://brainly.in/question/11225093

Similar questions