Science, asked by gurshranram, 8 months ago

1 point
15) ਭੋਜਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ
ਹੈ। ਹੇਠਾਂ ਦਿੱਤੇ ਕਥਨਾਂ ਵਿੱਚੋਂ ਭੋਜਨ ਸਬੰਧੀ
ਕਿਹੜਾ ਕਥਨ ਸਹੀ ਨਹੀਂ ਹੈ ? *
ਰਿਸ਼ਟ ਪੁਸ਼ਟ ਰਹਿਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ
ਭੋਜਨ ਹੀ ਖਾਣਾ ਚਾਹੀਦਾ ਹੈ।
ਭੋਜਨ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ ।
O ਭੋਜਨ ਜੂਠਾ ਨਹੀਂ ਛੱਡਣਾ ਚਾਹੀਦਾ।
O ਸਾਰੇ ਕਥਨ ਸਹੀ ਹਨ ।​

Answers

Answered by abcd1221
1

Answer:

ਸਾਰੇ ਕਥਨ ਸਹੀ ਹਨ ।

hope it helps...!

Answered by salmaazina23
0

Answer:

4th option is right

ਸਾਰੇ ਕਥਨ ਸਹੀ ਹਨ ।

Hope it helpful

Similar questions