India Languages, asked by bagotiyagourav, 2 months ago

ਵਜ਼ੀਰਾ ਘਰੋਂ ਕਿਹੜੇ- ਕਿਹੜੇ ਸੰਦ ਲੈ ਕੇ ਗਿਆ ਸੀ? *

1 point

ਆਰੀ ਤੇ ਹਥੌੜਾ

ਤੇਸਾ ਤੇ ਆਰੀ

ਤੇਸਾ ਤੇ ਹਥੌੜਾ

ਉਪਰੋਕਤ ਵਿੱਚੋਂ ਕੋਈ ਨਹੀਂ​

Answers

Answered by aroranishant799
0

Answer:

ਸਹੀ ਉੱਤਰ ਵਿਕਲਪ ਤੇਸਾ ਤੇ ਆਰੀ ਹੈ|

Explanation:

ਵਜ਼ੀਰਾ "ਬੰਬ ਕੇਸ" ਇਕਾਂਗੀ ਦਾ ਮੁਖ ਪਾਤਰ ਹੈ ਅਤੇ ਵੀਰਾਂ ਵਾਲੀ ਦਾ ਪੁੱਤਰ ਹੈ| ਉਹ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਆਦਮੀ ਹੈ| ਉਸਦੇ ਦੋ ਭਰਾ ਅਤੇ ਇੱਕ ਭੈਣ ਹੈ ਜਿਹਨਾਂ ਨਾਲ ਉਹ ਲੜ੍ਹਦਾ ਰਹਿੰਦਾ ਹੈ| ਪਾਕਿਸਤਾਨ ਤੋਂ ਉਜੜਣ ਮਗਰੋਂ ਉਹ ਟਾਂਗਿਆਂ ਦੇ ਬੰਬ ਬਣਾਉਣ ਦਾ ਕੰਮ ਕਰਨ ਲਗ ਗਿਆ | ਉਹ ਲੋਕਾਂ ਦੇ ਘਰ ਤੇਸਾ ਤੇ ਆਰੀ ਚੁੱਕ ਕੇ ਲੱਕੜ ਦਾ ਕੰਮ ਕਰਨ ਵੀ ਜਾਂਦਾ ਹੁੰਦਾ ਹੈ | ਵਜ਼ੀਰਾ ਡਿਊੜੀ ਦੇ ਬੂਹੇ ਨੂੰ ਠੋਕਣ-ਭੰਨਣ ਲਈ ਘਰੋਂ ਤੇਸਾ ਤੇ ਆਰੀ ਸੰਦ ਲੈ ਕੇ ਗਿਆ ਸੀ| ਪਰ ਇਲਾਕੇ ਦਾ ਥਾਣੇਦਾਰ ਉਸਨੂੰ ਬਿਨਾ ਕੁਝ ਸੋਚੇ ਸਮਝੇਂ ਕੈਮੀਕਲ ਬੰਬ ਬਣਾਉਣ ਲਈ ਗ੍ਰਿਫਤਾਰ ਕਰ ਲੈਂਦਾ ਹੈ| ਉਸਦੇ ਦੁਆਰਾ ਥਾਣੇਦਾਰ ਦੇ ਕੀਤੇ ਤਰਲੇ ਕਹਾਣੀ ਵਿੱਚ ਹਾਸ ਰਸ ਬਣਾਈ ਰੱਖਦੇ ਹਨ |

#SPJ3

Similar questions