10 ਪ੍ਰਸ਼ਨਾਂ ਵਾਲੇ ਇੱਕ ਜਮਾਤ ਟੈਸਟ ਵਿੱਚ, ਹਰੇਕ ਠੀਕ ਉੱਤਰ ਦੇ 4 ਅੰਕ ਦਿੱਤੇ ਜਾਂਦੇ ਹਨ ਅਤੇ ਗਲਤ ਉੱਤਰ ਦੇ
(-2) ਅੰਕ ਦਿੱਤੇ ਜਾਂਦੇ ਹਨ। ਗੁਰਪ੍ਰੀਤ ਸਾਰੇ ਪ੍ਰਸ਼ਨ ਹੱਲ ਕਰਦੀ ਹੈ, ਦੱਸੋ ਉਸਦੇ ਕਿੰਨੇ ਅੰਕ ਬਨਣਗੇ ਜੇਕਰ ਉਸਦੇ
(i) 6 ਠੀਕ ਹੋਣ
(ii) 3 ਠੀਕ ਹੋਣ (iii) 1 ਠੀਕ ਹੋਵੇ
Answers
Answered by
0
Answer:
26 ਜਨਵਰੀ, 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣ ਸਮੇਂ ਭਾਰਤ ਵਿੱਚ ਇੱਕ ਵੱਖਰੀ ਕਿਸ ਦੇ ਅਰਧ ਸੰਘਾਤਮਕ ਢਾਂਚੇ ਦੀ ਨੀਂਹ ਰੱਖੀ ਗਈ। ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਦੌਰਾਨ ਸਿੱਖਿਆ ਦਾ ਵਿਸ਼ਾਂ ਰਾਜ ਸਰਕਾਰਾਂ ਦੇ ਹਿੱਸੇ ਆਇਆ। ਸਿੱਖਿਆ ਦੇ ਰਾਸ਼ਟਰੀ ਮਹੱਤਵ ਨੂੰ ਦੇਖਦਿਆਂ 42 ਵੀਂ ਸੰਵਿਧਾਨਿਕ ਸੋਧ ਤਹਿਤ ਇਸਨੂੰ ਸਮਵਰਤੀ ਸੂਚੀ ਵਿੱਚ ਦਰਜ਼ ਕਰ ਦਿੱਤਾ ਗਿਆ। ਜਿਸਦੇ ਨਤੀਜੇ ਵਜੋਂ ਇਸ ਵਿਸੇ਼ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਂਝੇ ਅਧਿਕਾਰ ਖੇਤਰ ਵਿੱਚ ਚਲਾ ਗਿਆ।
Similar questions