Environmental Sciences, asked by hd5948236, 8 months ago

11. ਕਿਹੜੇ ਪੌਦੇ ਪ੍ਰਦੂਸ਼ਤ ਪਾਣੀ ਵਿੱਚ ਉੱਗਦੇ ਹਨ ? Which of the following plants grow in polluted water ? प्रदूषित जल में निम्नलिखित में से कौन सा पौधा बढ़ता है? *
ਵੁਲਫ਼ੀਆ Wolffia
b) ਕਾਰਾ Chara कारा
c)ਯੂਟੀਕਲੇਵੀਆ Utricularia यूट्रीकुलेरिया
d) ਉਪਰੋਕਤ ਸਾਰੇ All the above उपरोक्त सारे
12. ਟਿਕਾਊ ਵਿਕਾਸ ਕਮਿਸ਼ਨ ਕਦੋਂ ਲਾਗੂ ਕੀਤਾ ਗਿਆ ? When was Sustainable Development Comission enforced? टिकाऊ विकास कमिशन कब लागू किया गया था? *
1984
1860
1992
2000
13. ਪ੍ਰਿਥਵੀ ਸਿਖਰ ਸੰਮੇਲਨ ਕਿੱਥੇ ਕੀਤਾ ਗਿਆ ? Where was Earth Summit held? पृथ्वी शिखर सम्मेलन कहाँ आयोजित किया गया था? *
ਕੈਨੇਡਾ Canada कनाडा
ਅਮਰੀਕਾ America अमेरिका
ਬ੍ਰਾਜ਼ੀਲ Brazil ब्राज़ील
ਜਪਾਨ Japan जापान
14. ਗਰੀਬੀ ਨੂੰ ਘਟਾਉਣ ਦੇ ਲਈ ........ਜਰੂਰੀ ਹੈ. ______ is important to reduce poverty . ______ गरीबी को कम करने के लिए महत्वपूर्ण है। *
ਸਾਖਰਤਾ Literacy साखर्ता
ਬਾਲ ਵਿਵਾਹ Child Marriage बाल विवाह
ਸ਼ਹਿਰੀਕਰਨ Urbanisation शहरीकरण
ਉਪਰੋਕਤ ਸਾਰੇ All the above उपरोक्त सारे
15. .........ਅੰਦੋਲਨ ਸ੍ਰੀ ਸੁੰਦਰ ਲਾਲ ਬਹੁਗੁਣਾ ਨੇ ਆਰੰਭਿਆ. ________ andolan/ movement was started by Shri Sundar Lal Bhuguna . ________ आंदोलन श्री सुन्दर लाल बहुगुणा द्वारा शुरू किया गया . *
ਚਿਪਕੋ Chipko चिपको
ਭਾਰਤ ਛੱਡੋ ਅੰਦੋਲਨ Quit India Movement भारत छोड़ो आंदोलन
ਸੱਤਿਆਗ੍ਰਹਿ Satyagrah सत्याग्रह
ਨਾ ਮਿਲਵਰਤਨ ਲਹਿਰ Non Cooperation movement न मिलवर्तन लहर
16. B.O.D. ਦਾ ਵਿਸਤਾਰ ਕਰੋ . Write full form of B.O.D. B.O.D का पूर्ण रूप लिखें. *
Bureau of Drugs
Biological Oxygen Demand
Biological Oxygen Deficiency
17. ਈ. ਕੋਲਾਈ ਜੀਵਾਣੂ ਪਖਾਨੇ ਦੀ ਪ੍ਰਦੂਸ਼ਤਾ ਦਾ ਮੁੱਖ ਸੂਚਕ ਹੈ . E.Coli Bacteria is the main indicator of polluted bathrooms. ई.कोली बैक्टीरिया प्रदूषित बाथरूम का मुख्य संकेतक है। *
ਸਹੀ True सही
ਗ਼ਲਤ False गलत
18. ਸ਼ੋਰ ਨੂੰ ਮਾਪਣ ਵਾਲੀ ਇਕਾਈ ਕਿਹੜੀ ਹੈ ? Which unit is used to measure level of noise ? शोर के स्तर को मापने के लिए किस इकाई का उपयोग किया जाता है? *
decibel
celsius
meter
picometer
19. ਮੱਧ ਪ੍ਰਦੇਸ਼ ਵਿੱਚ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਿਸਨੇ ਕੀਤਾ ? Who opposed Narmada project in Madhya Pradesh? मध्यप्रदेश में नर्मदा परियोजना का किसने विरोध किया? *
ਮੇਧਾ ਪਾਟੇਕਰ Medha Patekar मेधा पाटेकर
ਅੰਨਾ ਹਜਾਰੇ Anna Hajare अन्ना हजारे
ਸੁੰਦਰ ਲਾਲ ਬਹੁਗੁਣਾ Sunder Lal Bahuguna सूंदर लाल बहुगुणा
ਉਪਰੋਕਤ ਸਾਰੇ all the above उपरोक्त सारे
20. ਇਹਨਾਂ ਵਿੱਚੋਂ ਕਿਹੜਾ ਖਾਦ ਦਾ ਰੂਪ ਨਹੀਂ ਹੈ? Which of the following is not a form of manure? निम्नलिखित में से कौन खाद का रूप नहीं है? *
ਰੂੜੀ ਦੀ ਖਾਦ Farmyard manure रूड़ी की खाद
ਕੰਪੋਸਟ compost कम्पोस्ट केंचुए की खाद
ਗੰਡੋਇਆਂ ਦੀ ਖਾਦ vermicompost केंचुए की खाद
ਅਮੋਨਿਯਮ ਸਲਫੇਟ Ammonium sulphate अमोनियम सल्फेट​

Answers

Answered by sahijpalsidhu1984
0

Answer:

11. ਕਿਹੜੇ ਪੌਦੇ ਪ੍ਰਦੂਸ਼ਤ ਪਾਣੀ ਵਿੱਚ ਉੱਗਦੇ ਹਨ ?

Similar questions