ਜਮਾਤ 12ਵੀਂ (ਕੰਪਿਊਟਰ ਸਾਇੰਸ) Class 12 (Computer Scienceਪ੍ਰੀਖਿਆ ਜੁਲਾਈ-2020 July Test-2020)ਸਮਾਂ/Time: 2 ਘੰਟੇ (2Hours)ਕੁੱਲ ਅੰਕ/(Total Marks):20ਨੋਟ: ਭਾਗ-ੳ ਵਿਚ ਪ੍ਰਸ਼ਨ ਨੰ: 1 ਤੋਂ 2 ਤੱਕ 1-1 ਅੰਕ ਦੇ ਹਨ। ਭਾਗ-ਅ ਵਿਚ ਪ੍ਰਸ਼ਨ ਨੰ: 3 ਤੋਂ 5 ਤੱਕ 2-2ਅੰਕ ਦੇ ਹਨ। ਭਾਗ-ੲ ਵਿਚ ਪ੍ਰਸ਼ਨ ਨੰ: 6 ਤੋਂ 8 ਤੱਕ 4-4 ਅੰਕ ਦੇ ਹਨ।Note: In Part-A, Questions from 1 to 2 carry 1 mark each. In Part-B, Questions from 3 to 5carry 2 marks each. In Part-C, questions from 6 to 8 carry 4 marks each.ਭਾਗ-ੳ (2x1=2) Part-A 2x1=2otatet sd (Fill in the blank)1, ਪੀ-ਪ੍ਰੋਸੈਸਰ/ਕੰਪਾਇਲਰ ਨਿਰਦੇਸ਼ ਚਿੰਨ੍ਹ ਤੋਂ ਸ਼ੁਰੂ ਹੁੰਦੇ ਹਨ। (Pre-processor/Compilerdirectives begin with symbol.)2. strlen("India is great") Afgat et saratafua adat istrlen("India isgreat") function will returnlength of the string.)
Answers
Answer:
ਪ੍ਰਸ਼ਨ 1: ਬਹੁ ਪਸੰਦੀ ਪ੍ਰਸ਼ਨ।
1. ਦੋ ਸਥਿਤੀਆਂ ਦੇ ਦਰਮਿਆਨ ਡਾਟਾ ਬਦਲਣ ਵਾਲੇ ਮਾਧਿਅਮ ਨੂੰ ਕੀ ਕਿਹਾ ਜਾਂਦਾ ਹੈ?
a) ਨੈਟਵਰਕ b) ਹਾਰਡ ਡਿਸਕ c) ਸੀ.ਡੀ ਰੋਮ d) ਇਨ੍ਹ ਸਭ ਦਾ
Ans. a) ਨੈਟਵਰਕ
2. HTTP ਪ੍ਰੋਟੋਕੋਲ ਕਿਸ ਵਾਸਤੇ ਵਰਤਿਆ ਜਾਂਦਾ ਹੈ?
a) ਈ-ਮੇਲ b) ਨੈਟਵਰਕ ਦੁਆਲੇ ਖਬਰਾਂ ਭੇਜਣ ਦਾ
c) www ਤੇ ਪੰਨੇ ਦੇਣ ਲਈ d) ਇਨ੍ਹਾਂ ਸਾਰੀਆਂ ਦਾ
Ans. c) www ਤੇ ਪੰਨੇ ਦੇਣ ਲਈ
3. ਨਿਮਨਲਿਖਤ ਵਿਚੋਂ ਕਿਹੜਾ ਕੰਪਿਊਟਰ ਨੈਟਵਰਕਾਂ ਦਾ ਨਿਸ਼ਾਨਾ ਨਹੀ?
a) ਸਰੋਤ ਵੰਡ b) ਉੱਚ ਭਰੋਸੇ ਦਾ ਇਕਤਾ c) ਸਕੇਲੇਬਿਲਟੀ d) ਉਪਰੋਕਤ ਚੋ ਕੋਈ ਨਹੀ
Ans. d) ਉਪਰੋਕਤ ਚੋ ਕੋਈ ਨਹੀ
4. ਇਕ distributed network configuration ਜਿਸ ਵਿਚ ਸਮੂਹ ਡਾਟਾ/ਸੂਚਨਾ ਇਕ ਕੇਂਦਰੀ ਕੰਪਿਊਟਰ ਵਿਚੋਂ ਗੁਜ਼ਰਦੀ ਹੈ?
a) ਬੱਸ ਨੈਟਵਰਕ b) ਰਿੰਗ ਨੈਟਵਰਕ c) ਸਟਾਰ ਨੈਟਵਰਕ
d) ਪੁਆਂਇਟ-ਟੂ-ਪੁਆਂਇਟ ਨੈਟਵਰਕ
Ans. c) ਸਟਾਰ ਨੈਟਵਰਕ