CBSE BOARD X, asked by tohitmittu, 8 months ago

(12) ਬਿੰਦੀ, ਟਿੱਪੀ, ਅਧਕ ਨੂੰ ਪੰਜਾਬੀ ਵਿਆਕਰਨ
ਵਿੱਚ ਕੀ ਕਿਹਾ ਜਾਂਦਾ ਹੈ?
O ਦੁੱਤ ਅੱਖਰ
0 ਲਗਾਂ-ਮਾਤਰਾਵਾਂ
O ਲਗਾਖਰ
0 ਵਿਅੰਜਨ​

Answers

Answered by aryagraphicsjal
0

Answer:

ਬਿੰਦੀ, ਟਿੱਪੀ, ਅਧਕ ਨੂੰ ਲਗਾਖਰ ਆਖਦੇ ਹਨ।

Similar questions
Math, 1 year ago