12TH CLASS PAS TEST EVS 24 NOVEMBER 2020 Distt. Fazilka
*Required
DISTRICT *
Choose
STUDENT E-PUNJAB ID *
Your answer
1.ਹਰੀਕੇ ਜੰਗਲੀ ਜੀਵ ਰੱਖ ਕਿੱਥੇ ਸਥਿਤ ਹੈ ? Harike wild life sanctuary is located in ? हरिके वन्य जीवन अभयारण्य किसमें स्थित है? *
Haryana ਹਰਿਆਣਾ हरयाणा
Punjab ਪੰਜਾਬ पंजाब
Rajasthan ਰਾਜਸਥਾਨ राजस्थान
Uttar Pardesh ਉੱਤਰ ਪ੍ਰਦੇਸ਼ उत्तर प्रदेश
2. ਇਹਨਾਂ ਵਿੱਚੋਂ ਕਿਹੜਾ ਜੈਵਿਕ ਬਾਲਣ ਨਹੀਂ ਹੈ? Which of the following is not a biofuel? निम्नलिखित में से कौन जैव ईंधन नहीं है? *
ਈਥਾਨੋਲ Ethanol इथेनॉल
ਕੁਦਰਤੀ ਗੈਸ Natural Gas प्राकृतिक गैस
ਬੁਟਾਨੋਲ Butanol बुटेनॉल
ਮੀਥਾਨੋਲ Methanol मेथनॉल
3. ਪ੍ਰਿਥਵੀ ਸਿਖਰ ਸੰਮੇਲਨ ਕਿਥੇ ਕੀਤਾ ਗਿਆ ? Where was the earth summit conference held ? *
ਕੈਨੇਡਾ
ਅਮਰੀਕਾ
ਬ੍ਰਾਜ਼ੀਲ
ਜਪਾਨ
4. ਮਾਰਫੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ? From which tree do we get morphine ? किस पेड़ से हमें मॉर्फिन मिलता है? *
ਸਿਨਕੋਨਾ Cinchona कुनैन
ਪੋਪੀ Poppy पोस्त
ਸਫੈਦਾ Eucalyptus युकलिप्टुस
ਕੋਈ ਵੀ ਨਹੀਂ None कोई भी नहीं
5. ਵਾਤਾਵਰਨ ਸੁਰੱਖਿਆ ਐਕਟ ਕਦੋਂ ਲਾਗੂ ਹੋਇਆ ? When was Environment Protection Act enforced ? पर्यावरण संरक्षण अधिनियम कब लागू किया गया था? *
1980
1840
1986
2010
6. ਮਾਰਫ਼ੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ? From which plant do we get Morphine ? *
ਸਿਨਕੋਨਾ
ਪੋਪੀ
ਸਫੈਦਾ
ਕੋਈ ਨਹੀਂ
7. CPCB ਦਾ ਪੂਰਾ ਨਾਮ ਕੀ ਹੈ ? What is the full form of CPCB *
ਕੰਟਰੋਲ ਪ੍ਰਦੂਸ਼ਣ ਕੇਂਦਰੀ ਬੋਰਡ
ਕੇਂਦਰੀ ਇਜ਼ਾਜ਼ਤ ਕੰਟਰੋਲ ਬੋਰਡ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ
ਕੋਈ ਨਹੀਂ
8. ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ ? When is world environment day celebrated ? *
5 ਜੂਨ
15 ਅਗਸਤ
1 ਦਸੰਬਰ
26 ਜਨਵਰੀ
9. ਸ਼ੋਰ ਨੂੰ ਮਾਪਣ ਵਾਲੀ ਇਕਾਈ ਕਿਹੜੀ ਹੈ ? *
Decibel
celcius
meter
picometer
10. ਭਾਰਤ ਵਿੱਚ, ਈਕੋਮਾਰਕ ______ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ In India,Ecomark is represented by________. भारत में, Ecomark ______________द्वारा प्रतिनिधित्व किया जाता है *
ਮਿੱਟੀ ਦਾ ਘੜਾ Earthen Pot मिटटी का घड़ा
ਹਰਾ ਪੌਦਾ Green tree हरा पेड़
ਨੀਲੀ ਪਰੀ Blue angel नीली परी
ਕਮਲ ਦਾ ਫੁੱਲ Lotus flower कमल का फूल
11. ਕਿਹੜੇ ਪੌਦੇ ਪ੍ਰਦੂਸ਼ਤ ਪਾਣੀ ਵਿੱਚ ਉੱਗਦੇ ਹਨ ? Which of the following plants grow in polluted water ? प्रदूषित जल में निम्नलिखित में से कौन सा पौधा बढ़ता है? *
ਵੁਲਫ਼ੀਆ Wolffia
b) ਕਾਰਾ Chara कारा
c)ਯੂਟੀਕਲੇਵੀਆ Utricularia यूट्रीकुलेरिया
d) ਉਪਰੋਕਤ ਸਾਰੇ All the above उपरोक्त सारे
12. ਟਿਕਾਊ ਵਿਕਾਸ ਕਮਿਸ਼ਨ ਕਦੋਂ ਲਾਗੂ ਕੀਤਾ ਗਿਆ ? When was Sustainable Development Comission enforced? टिकाऊ विकास कमिशन कब लागू किया गया था? *
1984
1860
1992
2000
13. ਪ੍ਰਿਥਵੀ ਸਿਖਰ ਸੰਮੇਲਨ ਕਿੱਥੇ ਕੀਤਾ ਗਿਆ ? Where was Earth Summit held? पृथ्वी शिखर सम्मेलन कहाँ आयोजित किया गया था? *
ਕੈਨੇਡਾ Canada कनाडा
ਅਮਰੀਕਾ America अमेरिका
ਬ੍ਰਾਜ਼ੀਲ Brazil ब्राज़ील
ਜਪਾਨ Japan जापान
14. ਗਰੀਬੀ ਨੂੰ ਘਟਾਉਣ ਦੇ ਲਈ ........ਜਰੂਰੀ ਹੈ. ______ is important to reduce poverty . ______ गरीबी को कम करने के लिए महत्वपूर्ण है। *
ਸਾਖਰਤਾ Literacy साखर्ता
ਬਾਲ ਵਿਵਾਹ Child Marriage बाल विवाह
ਸ਼ਹਿਰੀਕਰਨ Urbanisation शहरीकरण
ਉਪਰੋਕਤ ਸਾਰੇ All the above उपरोक्त सारे
15. .........ਅੰਦੋਲਨ ਸ੍ਰੀ ਸੁੰਦਰ ਲਾਲ ਬਹੁਗੁਣਾ ਨੇ ਆਰੰਭਿਆ. ________ andolan/ movement was started by Shri Sundar Lal Bhuguna . ________ आंदोलन श्री सुन्दर लाल बहुगुणा द्वारा शुरू किया गया . *
ਚਿਪਕੋ Chipko चिपको
ਭਾਰਤ ਛੱਡੋ ਅੰਦੋਲਨ Quit India Movement भारत छोड़ो आंदोलन
ਸੱਤਿਆਗ੍ਰਹਿ Satyagrah सत्याग्रह
ਨਾ ਮਿਲਵਰਤਨ ਲਹਿਰ Non Cooperation movement न मिलवर्तन लहर
16. ਈਕੋ ਸਕੀਮ ਨੂੰ ਕਦੋਂ ਲਾਗੂ ਕੀਤਾ ਗਿਆ ? When was Eco scheme implemented ? *
1980
1984
1991
1920
Other:
17. ਈ. ਕੋਲਾਈ ਜੀਵਾਣੂ ਪਖਾਨੇ ਦੀ ਪ੍ਰਦੂਸ਼ਤਾ ਦਾ ਮੁੱਖ ਸੂਚਕ ਹੈ . E.Coli Bacteria is the main indicator of polluted bathrooms. ई.कोली बैक्टीरिया प्रदूषित बाथरूम का मुख्य संकेतक है। *
ਸਹੀ True सही
ਗ਼ਲਤ False गलत
18. ਸ਼ੋਰ ਨੂੰ ਮਾਪਣ ਵਾਲੀ ਇਕਾਈ ਕਿਹੜੀ ਹੈ ? Which unit is used to measure level of noise ? शोर के स्तर को मापने के लिए किस इकाई का उपयोग किया जाता है? *
decibel
celsius
meter
picometer
19. ਮੱਧ ਪ੍ਰਦੇਸ਼ ਵਿੱਚ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਿਸਨੇ ਕੀਤਾ ? Who opposed Narmada project in Madhya Pradesh? मध्यप्रदेश में नर्मदा परियोजना का किसने विरोध किया? *
ਮੇਧਾ ਪਾਟੇਕਰ Medha Patekar मेधा पाटेकर
ਅੰਨਾ ਹਜਾਰੇ Anna Hajare अन्ना हजारे
ਸੁੰਦਰ ਲਾਲ ਬਹੁਗੁਣਾ Sunder Lal Bahuguna सूंदर लाल बहुगुणा
ਉਪਰੋਕਤ ਸਾਰੇ all the above उपरोक्त सारे
20. ਇਹਨਾਂ ਵਿੱਚੋਂ ਕਿਹੜਾ ਖਾਦ ਦਾ ਰੂਪ ਨਹੀਂ ਹੈ? Which of the following is not a form of manure? निम्नलिखित में से कौन खाद का रूप नहीं है? *
ਰੂੜੀ ਦੀ ਖਾਦ Farmyard manure रूड़ी की खाद
ਕੰਪੋਸਟ compost कम्पोस्ट केंचुए की खाद
ਗੰਡੋਇਆਂ ਦੀ ਖਾਦ vermicompost केंचुए की खाद
ਅਮੋਨਿਯਮ ਸਲਫੇਟ Ammonium sulphate अमोनियम सल्फेट
Submit
Never submit passwords through Google Forms.
This content is neither created nor endorsed by Google. Report Abuse - Terms of Service - Privacy Policy
 Forms
Answers
Answered by
0
Answer:
1=b
2=b
3=c
4=b
5=c
6=b
7=c
8=a
9=a
10=a
11=a
12=c
13=c
14=a
15=a
16=e(2013)
17=a
18=a
19=a
20=d
Similar questions