History, asked by navjotkaur85, 1 year ago

15 August essay in Punjabi
please tell and with photo​

Answers

Answered by jeevika11
2

Answer:

photos search on Google....

and also essay

Answered by AadilPradhan
4

Answer:

ਸਦੀਆਂ ਤਕ ਗੁਲਾਮੀ ਸਹਿਣ ਤੋਂ ਬਾਦ ਅੰਗਰੇਜਾਂ ਦੀ ਹੁਕੂਮਤ ਤੋਂ ਸਾਡੇ ਭਾਰਤ ਦੇਸ਼ ਨੂੰ 15 ਅਗਸਤ 1947  ਵਿਚ ਆਜ਼ਾਦੀ ਮਿਲੀ । ਇਹ ਆਜ਼ਾਦੀ ਪਾਉਣ ਲਈ ਸਾਨੂ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਅਤੇ 15 ਅਗਸਤ ਦਾ ਦਿਨ ਸਾਡੇ ਦੇਸ਼ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਿਆ ।  

ਪੂਰੇ ਭਾਰਤ ਵਿਚ ਇਹ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।  ਸਾਰੇ ਸਕੂਲਾਂ, ਸਰਕਾਰੀ ਦਫਤਰਾਂ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਰਾਸ਼ਟਰੀ ਗੀਤ ਗਾ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਹਨਾਂ ਨੇ ਇਹ ਆਜ਼ਾਦੀ ਲਈ ਆਵਦੇ ਪ੍ਰਾਣ ਗਵਾਏ ।  

ਰਾਜਧਾਨੀ ਦਿਲੀ ਵਿਚ ਸਾਡੇ ਦੇਸ਼ ਦੇ ਰਧਾਂਮਾਂਤ੍ਰੀ ਝੰਡਾ ਫਹਿਰਾਉਂਦੇ ਹਨ । ਪ੍ਰਧਾਨਮੰਤਰੀ ਦੇਸ਼ ਦੇ ਨਾਮ ਸੰਦੇਸ਼ ਦਿੰਦੇ ਹਨ ।  

ਭਾਰਤ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਵੀ ਇਹ ਫਰਜ਼ ਬੰਦਾ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ ਅਤੇ ਚੰਗੇ ਕਾਮ ਕਰਕੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਚੱਲਣ ਵਿਚ ਆਪਣਾ ਸਹਿਯੋਗ ਦੇਈਏ ।

Similar questions