Science, asked by avtarchand500, 9 months ago

ਪ੍ਰਸ਼ਨ 16 ਮੈਂ ਸੂਰਜ ਦੀ ਬੇਟੀ-ਰਾਣੀ।ਇਸ ਵਾਕ ਵਿੱਚ
ਮੈਂ ' ਸ਼ਬਦ ਕੀ ਹੈ?
O ਵਿਸ਼ੇਸ਼ਣ
0ਕਿਰਿਆ
0ਨਾਵ
O ਪੜਨਾਂਵ​

Answers

Answered by gurveersidhu3107
6

Answer:

(ਸ) ਪੜਨਾਂਵ

ਮੈਂ ਪੁਰਖਵਾਚਕ ਪੜਨਾਂਵ ਹੈ ।

100% ਸਹੀ ਉੱਤਰ।

Similar questions