Science, asked by jaspreetkaurmaan7893, 7 months ago

18.ਹੇਠ ਲਿਖੀਆਂ ਵਿੱਚੋ ਕਿਹੜਾ ਕਥਨ ਸਹੀ ਨਹੀਂ ਹੈ?/Which of following statement is not true?(S1001) *

1.ਪਥਰਾਟ ਬਾਲਣ ਊਰਜਾ ਦੇ ਨਾ ਨਵਿਆਉਣ ਯੋਗ ਸਰੋਤ ਹਨ/Fossil fuels are non renewable sources of energy
2.ਨਾ ਨਵਿਆਉਣ ਯੋਗ ਸਰੋਤਾ ਦੇ ਸੀਮਤ ਭੰਡਾਰ ਹਨ/The sources of energy that are limited are called non renewable sources of energy
3.ਊਰਜਾ ਦੇ ਜਿਹੜੇ ਸਰੋਤ ਅਸਿਮਤ ਹੈ ਉਹਨਾਂ ਨੂੰ ਨਵਿਆਉਣ ਯੋਗ ਸਰੋਤ ਹਨ/The sources of energy that are unlimited are called renewable sources
4.ਉਪਰੋਕਤ ਕੋਈ ਨਹੀਂ/ None of above. pls give me a correct answer.❤️❤️ ​

Answers

Answered by vanshika9532
2

answer :- (4.) None of the above (ਉਪਰੋਕਤ ਕੋਈ ਨਹੀਂ)

Answered by Anonymous
3

Answer:

oye answer 64 hoga ....

Explanation:

correct kar lo varna galat ho jayega...

Similar questions