History, asked by raziagoria38gmailcom, 4 months ago

) 1857 ਈ. ਦੇ ਵਿਦਰੋਹ ਦੇ 4 ਮੁੱਖ ਨੇਤਾਵਾਂ ਦੇ ਨਾਂ ਦੱਸੋ ।​

Answers

Answered by Anonymous
1
1857 ਦਾ ਭਾਰਤੀ ਵਿਦਰੋਹ, ਜਿਸਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ, ਸਿਪਾਹੀ ਬਗ਼ਾਵਤ ਅਤੇ ਭਾਰਤੀ ਗਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਰਤਾਂਵੀ ਸ਼ਾਸਨ ਦੇ ਵਿਰੁੱਧ ਇੱਕ ਸ਼ਸਤਰਬੰਦ ਵਿਦਰੋਹ ਸੀ। 10 ਮਈ, 1857 ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ 'ਚ ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ। ਇਹ ਵਿਦਰੋਹ ਦੋ ਸਾਲਾਂ ਤੱਕ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਚੱਲਿਆ। ਇਹ ਬਗ਼ਾਵਤ ਛਾਉਣੀ ਖੇਤਰਾਂ ਵਿੱਚ ਛੋਟੀਆਂ ਮੋਟੀਆਂ ਝੜਪਾਂ ਅਤੇ ਆਗਜਨੀ ਨਾਲ ਸ਼ੁਰੂ ਹੋਈ ਸੀ ਪਰ ਜਨਵਰੀ ਮਹੀਨੇ ਤੱਕ ਇਸਨੇ ਵਿਸ਼ਾਲ ਰੂਪ ਧਾਰ ਲਿਆ ਸੀ। ਵਿਦਰੋਹ ਦਾ ਅੰਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਅੰਤ ਨਾਲ ਹੋਇਆ, ਅਤੇ ਪੂਰੇ ਭਾਰਤ ਉੱਤੇ ਬਰਤਾਨਵੀ ਤਾਜ ਦੀ ਹਕੂਮਤ ਹੋ ਗਈ ਜੋ ਅਗਲੇ 90 ਸਾਲਾਂ ਤੱਕ ਰਹੀ।

1857/58 ਦਾ ਭਾਰਤ ਦਾ ਆਜ਼ਾਦੀ ਸੰਗਰਾਮ
Indian Rebellion of 1857.jpg
1857 - 59 ਦੇ ਦੌਰਾਨ ਹੋਏ ਭਾਰਤੀ ਵਿਦਰੋਹ ਦੇ ਪ੍ਰਮੁੱਖ ਕੇਂਦਰ: ਮੇਰਠ, ਦਿੱਲੀ, ਕਾਨਪੁਰ, ਲਖਨਊ, ਝਾਂਸੀ, ਅਤੇ ਗਵਾਲੀਅਰ ਨੂੰ ਦਰਸ਼ਾਉਂਦਾ 1912 ਦਾ ਨਕਸ਼ਾ।
ਮਿਤੀ 10 ਮਈ 1857
ਥਾਂ/ਟਿਕਾਣਾ
ਨਤੀਜਾ ਵਿਦਰੋਹ ਦਾ ਦਮਨ,
ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਅੰਤ,
ਹਕੂਮਤ ਬ੍ਰਿਟਿਸ਼ ਤਾਜ ਦੇ ਹੱਥ ਵਿੱਚ।
ਰਾਜਖੇਤਰੀ
ਤਬਦੀਲੀਆਂ ਪੂਰਵ ਈਸਟ ਇੰਡੀਆ ਕੰਪਨੀ ਦੇ ਖੇਤਰਾਂ ਨੂੰ ਮਿਲਾਕੇ ਬਣਾਇਆ ਭਾਰਤੀ ਸਾਮਰਾਜ, ਇਨ੍ਹਾਂ ਖੇਤਰਾਂ ਵਿੱਚੋਂ ਕੁੱਝ ਤਾਂ ਮਕਾਮੀ ਰਾਜਿਆਂ ਨੂੰ ਮੋੜ ਦਿੱਤੇ ਗਏ ਜਦੋਂ ਕਿ ਕਈਆਂ ਨੂੰ ਬ੍ਰਿਟਿਸ਼ ਤਾਜ ਦੁਆਰਾ ਜਬਤ ਕਰ ਲਿਆ ਗਿਆ।
ਲੜਾਕੇ
ਫਰਮਾ:ਦੇਸ਼ ਸਮੱਗਰੀ ਮੁਗ਼ਲ ਸਾਮਰਾਜ
22px ਈਸਟ ਇੰਡੀਆ ਕੰਪਨੀ ਸਿਪਾਹੀ
7 ਭਾਰਤੀ ਰਿਆਸਤਾਂ

Gwalior flag.svg ਗਵਾਲੀਅਰ ਧੜੇ
अवध ध्वज.gif ਅਵਧ ਦੇ ਹਟਾਏ ਰਾਜੇ ਦੇ ਬੇਟੇ ਬਿਰਜਿਸ ਕਦਰ ਦੇ ਅਨੁਯਾਈ
ਆਜਾਦ ਰਾਜ ਝਾਂਸੀ ਦੀ ਪਦ ਤੋਂ ਹਟਾਈ ਰਾਣੀ, ਰਾਣੀ ਲਕਸ਼ਮੀਬਾਈ ਦੀ ਫੌਜ
ਕੁੱਝ ਭਾਰਤੀ ਨਾਗਰਿਕ; ਮੁੱਖ ਤੌਰ 'ਤੇ ਅਵਧ ਦੇ ਤਾੱਲੁਕੇਦਾਰਾਂ (ਸਾਮੰਤੀ ਜਮੀਂਦਾਰ) ਅਤੇ ਗਾਜੀਆਂ (ਧਰਮਯੋਧਿਆਂ) ਦੇ ਅਨੁਚਰ।
ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਬ੍ਰਿਟਿਸ਼ ਫੌਜ
Flag of the British East India Company (1801).svg ਈਸਟ ਇੰਡੀਆ ਕੰਪਨੀ ਦੇ ਸਿਪਾਹੀ
ਦੇਸ਼ੀ ਉਪਦਰਵੀ
ਅਤੇ ਈਸਟ ਇੰਡੀਆ ਕੰਪਨੀ ਦੇ ਬ੍ਰਿਟਿਸ਼ ਫੌਜੀ ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਬੰਗਾਲ ਪ੍ਰੈਜੀਡੈਂਸੀ ਦੇ ਬ੍ਰਿਟਿਸ਼ ਨਾਗਰਿਕ ਸਵੈਸੇਵਕ
21 ਰਿਆਸਤਾਂ

Flag of Jaipur.svg ਜੈਪੁਰ
Flag of Bikaner.svg ਬੀਕਾਨੇਰ
Flag of Jodhpur alternate.svg ਮਾਰਵਾੜ
Rampur flag.svg ਰਾਮਪੁਰ
Kapurthala flag.svg ਕਪੂਰਥਲਾ
Nabha flag.svg ਨਾਭਾ
Drapeau Bhopal.svg ਭੋਪਾਲ
Flag of Sirohi.svg ਸਿਰੋਹੀ
Mewar.svg ਮੇਵਾੜ
Patiala flag.svg ਪਟਿਆਲਾ
22px ਸਿਰਮੌਰ
Alwar flag.svg ਅਲਵਰ
Flag of Bharatpur.png ਭਰਤਪੁਰ
Flag of Bundi.svg ਬੂੰਦੀ
ਜਾਵਰਾ
22px ਬੀਜਾਵਾਰ
Drapeau Ajaigarh.png ਅਜੈਗੜ
F1 yellow flag.svg ਰੀਵਾ
22px ਕੇਂਦੁਝਾੜ
Asafia flag of Hyderabad State.png ਹੈਦਰਾਬਾਦ
Flag of Jammu and Kashmir (1836-1936).png ਕਸ਼ਮੀਰ
Flag of Nepal (1743–1962).svg ਨੇਪਾਲ ਦੀ ਰਾਜਸ਼ਾਹੀ
ਖੇਤਰ ਦੇ ਹੋਰ ਛੋਟੇ ਰਾਜ

ਫ਼ੌਜਦਾਰ ਅਤੇ ਆਗੂ
ਫਰਮਾ:ਦੇਸ਼ ਸਮੱਗਰੀ ਮੁਗ਼ਲ ਸਾਮਰਾਜ ਬਹਾਦੁਰ ਸ਼ਾਹ ਦੂਸਰਾ
ਨਾਨਾ ਸਾਹਿਬ
ਫਰਮਾ:ਦੇਸ਼ ਸਮੱਗਰੀ ਮੁਗ਼ਲ ਸਾਮਰਾਜ ਮਿਰਜ਼ਾ ਮੁਗ਼ਲ
22px ਬਖਤ ਖਾਨ
ਰਾਣੀ ਲਕਸ਼ਮੀਬਾਈ
22px ਤਾਤਿਆ ਟੋਪੇ
22px ਬੇਗਮ ਹਜਰਤ ਮਹਲ
ਪ੍ਰਧਾਨ ਸੈਨਾਪਤੀ, ਭਾਰਤ:
ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਜਾਰਜ ਏਨਸੋਨ (ਮਈ 1857 ਤੋਂ)
ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਸਰ ਪੈਟਰਿਕ ਗਰਾਂਟ
ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਕਾਲਿਨ ਕੈਂਪਬੈਲ (ਅਗਸਤ 1857 ਤੋਂ)
Flag of Nepal (1743–1962).svg ਜੰਗ ਬਹਾਦੁਰ[1]
ਤਸਵੀਰ:1857Swatantrata sangram.jpg
1857 ਦੇ ਭਾਰਤੀ ਆਜ਼ਾਦੀ ਲੜਾਈ ਦੇ ਸ਼ਹੀਦਾਂ ਨੂੰ ਸਮਰਪਤ ਭਾਰਤ ਦਾ ਡਾਕ ਟਿਕਟ।

States during the rebellion

Looting sikhs
Similar questions