ਕੋਵਿਡ 19 ਦਾ ਮਨੁੱਖੀ ਜੀਵਨ ਦੇ ਹਰ ਪਹਿਲੂ ਤੇ ਪਏ ਪ੍ਰਭਾਵ ਦੇ
ਵਿਸ਼ੇ 'ਤੇ 200 ਸ਼ਬਦਾਂ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
Answers
ਕੋਰੋਨਾਵਾਇਰਸ (Coronavirus)
ਵਾਇਰਸਾਂ ਦੇ ਇੱਕ ਸਮੂਹ ਦਾ ਨਾਂ ਜੋ ਇਨਸਾਨਾਂ ਅਤੇ ਜਾਨਵਰਾਂ ਵਿੱਚ ਬਿਮਾਰੀ ਦਾ ਕਾਰਨ ਬਣਦਾ ਹੈ।
ਇਸ ਨਾਲ ਹੋਣ ਵਾਲੀ ਬਿਮਾਰੀ ਗੰਭੀਰ ਜਾਂ ਹਲਕੀ ਹੋ ਸਕਦੀ ਹੈ। ਸੁੱਕੀ ਖੰਘ ਅਤੇ ਬੁਖ਼ਾਰ ਕੋਰੋਨਾਵਾਇਰਸ ਦੇ ਉਦਾਹਰਨ ਹਨ।ਇੱਕ ਛੋਟਾ ਜਿਹਾ ਏਜੰਟ ਜੋ ਕਿਸੇ ਵੀ ਜੀਵ ਦੀਆਂ ਕੋਸ਼ਿਕਾਵਾਂ ਅੰਦਰ ਆਪਣੀ ਸੰਖਿਆ ਵਧਾਉਂਦਾ ਹੈ। ਵਾਇਰਸ ਇਨ੍ਹਾਂ ਕੋਸ਼ਿਕਾਵਾਂ ਨੂੰ ਮਾਰ ਦਿੰਦਾ ਹੈ ਅਤੇ ਸਰੀਰ ਦੀਆਂ ਆਮ ਰਸਾਇਣਿਕ ਪ੍ਰਕਿਰਿਆਵਾਂ ਵਿੱਚ ਰੁਕਾਵਟ ਪੈਦਾ ਕਰਦਾ ਹੈ ਜਿਸ ਨਾਲ ਵਿਅਕਤੀ ਬਿਮਾਰ ਹੋ ਸਕਦਾ ਹੈ।
ਕੋਵਿਡ-19 (Covid-19)
ਕੋਵਿਡ-19 ਸਾਲ 2019 ਦੇ ਅੰਤ ਵਿੱਚ ਚੀਨ ਦੇ ਵੁਹਾਨ ਵਿੱਚ ਕੋਰੋਨਾਵਾਇਰਸ ਨਾਲ ਹੋਈ ਇੱਕ ਵਿਸ਼ੇਸ਼ ਬਿਮਾਰੀ ਦਾ ਨਾਂ ਹੈ।
ਲੱਛਣ ਰਹਿਤ (Asymptomatic)
ਇੱਕ ਵਿਅਕਤੀ ਜਿਸਨੂੰ ਬਿਮਾਰੀ ਹੈ, ਪਰ ਉਸ ਵਿੱਚ ਇਸਦਾ ਕੋਈ ਲੱਛਣ ਦਿਖਾਈ ਨਹੀਂ ਦਿੰਦਾ।
ਇਟਲੀ ਵਿੱਚ ਇੱਕ ਅਧਿਐਨ ਤੋਂ ਇਹ ਸਾਹਮਣੇ ਆਇਆ ਕਿ ਕੋਵਿਡ-19 ਦੇ 50-70 ਫੀਸਦੀ ਮਾਮਲੇ ਲੱਛਣ ਰਹਿਤ ਹੋ ਸਕਦੇ ਸਨ।
ਮਹਾਂਮਾਰੀ (Pandemic)
ਇੱਕੋ ਸਮੇਂ ਕਈ ਦੇਸਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਗੰਭੀਰ ਬਿਮਾਰੀ ਨੂੰ ਮਹਾਂਮਾਰੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਜਿਵੇਂ ਕੋਵਿਡ-19 ਨੂੰ ਵਿਸ਼ਵ ਸਿਹਤ ਸਗਠਨ (WHO) ਨੇ ਮਹਾਂਮਾਰੀ ਐਲਾਨ ਦਿੱਤਾ ਹੈ।