India Languages, asked by gurmeetsingh540732, 9 months ago

2 ਛੋਟੇ ਬੱਚਿਆਂ ਲਈ ਕਿਹੜੀਆਂ ਕਿਹੜੀਆਂ ਖੇਡਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ?​

Answers

Answered by jaswindersingh4577
7

Answer:

ਛੋਟੇ ਬੱਚਿਆਂ ਲਈ ਉਹਨਾਂ ਦੀ ਉਮਰ ਦੀਆਂ ਖੇਡਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ

Answered by Anonymous
7

Answer:

ਜੋ ਖੇਡਾਂ ਛੋਟੇ ਬੱਚਿਆਂ ਦਾ ਮਾਨਸਿਕ, ਸ਼ਰੀਰਿਕ ਵਿਕਾਸ ਕਰਨ ਅਤੇ ਬੱਚਿਆਂ ਨੂੰ ਤੰਦਰੁਸਤ, ਚੂਸਤ-ਫੂਰਤ ਬਨਾਉਣਾ ਉਨ੍ਹਾਂ ਖੇਡਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ

Similar questions