ਪ੍ਰਸਨ 2. ਪਾਂਡਾ ਭੋਲੀਆਂ-ਭਾਲੀਆਂ ਔਰਤਾਂ ਨੂੰ ਕਿਵੇਂ
ਵਰਗਲਾ ਕੇ ਲੁੱਟਦਾ ਹੈ ?
Answers
Answered by
11
ਪਾਂਡਾ ਭੋਲੀਆਂ ਭਾਲੀਆਂ ਔਰਤਾਂ ਨੂੰ ਓਹਨਾ ਦੇ ਹਥ ਦੇਖ ਕੇ ਭਵਿੱਖ ਬਾਰੇ ਝੂਠੀਆਂ ਗੱਲਾਂ ਦੱਸਦਾ ਹੈ ਤੇ ਭਵਿੱਖ ਦੱਸਣ ਬਦਲੇ ਓਹਨਾ ਤੋਂ ਸੋਨੇ ਦੀਆਂ ਵਾਲੀਆਂ, ਛੱਲੇ, ਵੰਗਾ, ਆਦਿ ਚੀਜ਼ਾ ਮੰਗਦਾ ਹੈ। ਇਸ ਤਰ੍ਹਾਂ ਪਾਂਡਾ ਭੋਲੀਆਂ ਭਾਲੀਆਂ ਔਰਤਾਂ ਨੂੰ ਲੁੱਟਦਾ ਹੈ।
Hope it helps to u ...
This answer is written by myself . I've also done 10th class from Punjab board .. and I've learnt this answer ...
#sanahere
#crazygirl❤️❤️
Answered by
8
Answer:
ਪਾਂਡਾ ਭੋਲ਼ੀਆਂ-ਭਾਲ਼ੀਆਂ ਔਰਤਾਂ ਨੂੰ ਵਰਗਲਾ ਕੇ ਕੀ ਲੁੱਟ ਕੇ ਲੈ ਜਾਂਦਾ ਹੈ? *
Similar questions