Physics, asked by ajayajay783756hrwg, 8 months ago

2. ਜਗਤਾਰ ਸਿੰਘ ਨੇ ਆਪਣੇ ਵਿਦਿਆਰਥੀਆਂ ਨੂੰ ਲੇਖ ਲਿਖਣ ਲਈ ਦਿੱਤਾ। ਉਸਨੇ ਵਿਦਿਆਰਥੀਆਂ ਨੂੰ ਇਹ ਇਸ਼ਾਰਾ ਦਿੱਤਾ ਕਿ "ਬੱਚਿਓ! ਤੁਸੀਂ ਉਸ ਸੰਘਰਸ਼ ਬਾਰੇ ਦੱਸੋ ਜੋ ਲਗਪਗ 200 ਸਾਲ ਤੱਕ ਚਲਦਾ ਰਿਹਾ। ਇਸ ਸੰਘਰਸ਼ ਦਾ ਕੇਂਦਰ ਆਧੁਨਿਕ ਉੱਤਰ ਪ੍ਰਦੇਸ਼ ਸੀ।" ਕੀ ਤੁਸੀਂ ਦੱਸ ਸਕਦੇ ਹੋ ਕਿ ਜਗਤਾਰ ਸਿੰਘ ਨੇ ਕਿਸ ਵਿਸ਼ੇ 'ਤੇ ਲੇਖ ਲਿਖਣ ਲਈ ਕਿਹਾ? Jagtar Singh asked his students to write an article. He instructed the students, about the struggle which had been going on for almost two hundred years. The centre of this struggle was modern Uttar Pradesh. Can you tell the topic on what Jagtar Singh asked his students to write an article? जगतार सिंह ने अपने छात्रों को निबंध लिखने के लिए दिया। उन्होंने छात्रों को संकेत दिया कि "बच्चो! हमें उस संघर्ष के बारे में बताएं जो लगभग 200 वर्षों तक चला। इस संघर्ष का केंद्र आधुनिक उत्तर प्रदेश था।" क्या आप बता सकते हैं कि जगतार सिंह ने किस विषय पर निबंध लिखने के लिए कहा था? *ans​

Answers

Answered by pratyushprabhakar25
10

Answer:

bhai mahabharat likha hai kya tu ne

Similar questions