India Languages, asked by jaskaransingh933324, 7 months ago

2. ਹੇਠ ਲਿਖੇ ਕਾਵਿ - ਟੋਟੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿੱਖੋ :-
ਮਾਂ ਬੋਲੀ ਨੂੰ ਪਿਆਰ ਕਰੋ,
ਮਾਂ ਬੋਲੀ ਦਾ ਸਤਿਕਾਰ ਕਰੋ ।
ਵਾਰਿਸ , ਫਰੀਦ ਇਸ ਨੂੰ ਅਪਣਾਇਆ,
ਸਾਡੇ ਗੁਰੂਆਂ ਨੇ ਗੱਲ ਨਾਲ ਲਾਇਆ ।
ਹਰ ਕੋਈ ਆਖੇ ਇਸ ਨੂੰ ਲਾਡ ਕਰੋ ,
ਮਾਂ ਬੋਲੀ ਦਾ ਸਤਿਕਾਰ ਕਰੋ ।
1. ਸਾਡੀ ਮਾਂ-ਬੋਲੀ ਕਿਹੜੀ ਹੈ ?
2. ਮਾਂ - ਬੋਲੀ ਕਿਹੋ ਜਿਹੀ ਹੈ ?
3. ਮਾਂ-ਬੋਲੀ ਕਿਉਂ ਸਤਿਕਾਰੀ ਜਾਣੀ ਚਾਹੀਦੀ ਹੈ ?​

Answers

Answered by samrita84
4

Answer:

  1. punjabi
  2. sunehri
  3. kyuki ehe basha saade guruaan di c
Similar questions