Hindi, asked by mhjmamta15, 10 months ago

ਹਨਾਂ ਦਿੱਤੇ ਗਲਤ ਵਾਕਾਂ ਨੂੰ ਵਿਆਕਰਨਿਕ ਵਿਧੀ ਅਨੁਸਾਰ ਲਿਖੋ
(ਉ) ਅੰਮ੍ਰਿਤ ਗਿਆ ਅੰਮ੍ਰਿਤਸਰ ਕੱਲ੍ਹ
2)ਮੇਲੇ ਪੰਘੂੜੇ ਮੈਂ ਝੂਟ ।(3) ਉਹ ਹੈ ਬੋਲਦਾ ਸੱਚ ਹਮੇਸ਼ਾ।
4)ਮਦਾਰੀ ਦਿਖਾਇਆ ਤਮਾਸ਼ਾ।
(ਹ) ਪਿਤਾ ਜੀ ਅਖ਼ਬਾਰ ਪੜ੍ਹ ਰਹੀ ਹੈ।
ਕ) ਸੋਨੂੰ ਕ੍ਰਿਕਟ ਦਾ ਚਾਹਵਾਨ ਹਨ​

Answers

Answered by Anonymous
48

ਅੰਮ੍ਰਿਤ ਕੱਲ੍ ਅੰਮ੍ਰਿਤਸਰ ਗਿਆ ਸੀ

ਮੈਂ ਮੇਲੇ 'ਤੇ panguude jhuute

ਉਹ ਹਮੇਸ਼ਾਂ ਸੱਚ ਬੋਲਦਾ ਹੈ

ਮਦਾਰੀ ਨੀ ਤਮਾਸ਼ਾ ਦਿਖਾਇਆ

ਪਿਤਾ ਜੀ ਅਖਬਾਰ ਪੜ੍ਹ ਰਹੇ ਹਨ

ਸੋਨੂੰ ਕ੍ਰਿਕਟ ਖੇਡਣ ਦਾ ਸ਼ੌਕੀਨ ਹੈ

Similar questions