Computer Science, asked by nehakumari6626160, 5 months ago

ਅਸੀਂ ਕਾਲਮ ਦੀ ਚੌੜਾਈ ਟੇਬਲ ਗੁਰੱਪ ਦੇ …….. ਬਟਨ ਤੋਂ ਬਦਲ ਸਕਦੇ ਹਾਂ *

2 points

ਸਿਲੈਕਟ

ਵਿਊ

ਗਰਿੱਡਲਾਈਨ

ਪ੍ਰੋਪਰਟੀਜ਼

Answers

Answered by amanjishtu246
1

Answer:

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੌਲੀ-ਹੌਲੀ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਪਾਰਟੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਨਗਰ ਕੌਂਸਲ ਚੋਣਾਂ ਲਈ ਟਾਂਡਾ ਅਤੇ ਗੜਦੀਵਾਲਾ ਦੇ ਕੁਝ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਟਾਂਡਾ ’ਚ ਪਾਰਟੀ ਦੀ ਹੋਈ ਮੀਟਿੰਗ ਦੌਰਾਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਪਾਰਟੀ ਅਬਜ਼ਰਵਰ ਅਭਿਸ਼ੇਕ ਰਾਏ, ਜ਼ਿਲ੍ਹਾ ਪ੍ਰਧਾਨ ਮੋਹਨਪਾਲ ਸਿੰਘ, ਜ਼ਿਲ੍ਹਾ ਸੈਕਟਰੀ ਕਰਮਜੀਤ ਕੌਰ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਨੇ ਨਗਰ ਕੌਂਸਲ ਚੋਣਾਂ ਟਾਂਡਾ ਲਈ ਅਨੀਤਾ ਰਾਣੀ ਨੂੰ ਵਾਰਡ ਨੰ. 3, ਮਾਸਟਰ ਲਛਮਣ ਸਿੰਘ ਨੂੰ ਵਾਰਡ ਨੰ.4 ,ਹਰਪ੍ਰੀਤ ਕੌਰ ਭਾਟੀਆ ਨੂੰ ਵਾਰਡ ਨੰ. 5, ਕਮਲਜੀਤ ਕੌਰ ਨੂੰ ਵਾਰਡ ਨੰ.7, ਜਸਪਾਲ ਸਿੰਘ ਕਾਕਾ ਵਾਰਡ ਨੰ. 8, ਕਮਲ ਧੀਰ ਨੂੰ ਵਾਰਡ ਨੰ. 9 ,ਬਲਜਿੰਦਰ ਕੌਰ ਨੂੰ ਵਾਰਡ ਨੰ.13 ਅਤੇ ਰੇਖਾ ਰਾਣੀ ਨੂੰ ਵਾਰਡ ਨੰਬਰ 15 ਤੋਂ ਉਮੀਦਵਾਰ ਐਲਾਨਿਆ ਹੈ।

Similar questions