India Languages, asked by yadwinderkumar31, 4 months ago

ਦਸੰਬਰ ਪਰੀਖਿਆ-2020
ਪੰਜਾਬੀ ਪੇਪਰ- ਏ
ਸ਼੍ਰੇਣੀ ਨੌਵੀਂ
ਲਿਖਤੀ =65 ਅੰਕ
ਆਂਤਰਿਕ ਮੁਲਾਂਕਣ=10 ਅੰਕ
ਕੁੱਲ =75 ਅੰਕ
(05ਅੰਕ)
(30 ਅੰਕ)
(5+2=10 ਅੰਕ
ਸ. ਬਾਵਾ ਬਲਵੰਤ
ਪ੍ਰਸ਼ਨ 01. ਸੁੰਦਰ ਲਿਖਾਈ
ਪ੍ਰਸ਼ਨ 12. ਵਸਤੂਨਿਸ਼ਠ ਪ੍ਰਸ਼ਨ
(ਓ) ਬੂਹਵਿਕਲਪੀ ਪ੍ਰਸ਼ਨ :
1. ਅਰਦਾਸ ਅਤੇ ਕੀੜੀ ਕਵਿਤਾਵਾਂ ਦਾ ਲੇਖਕ ਕੌਣ ਹੈ?
ਉ. ਪੂਰਨ ਸਿੰਘ ਅ. ਗੁਰਮੁਖ ਸਿੰਘ ਮੁਸਾਫ਼ਿਰ ਏ. ਵਿਧਾਤਾ ਸਿੰਘ ਤੀਰ
2. ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਵਾਰਤਕ ਰਚਨਾ ਕਿਹੜੀ ਹੈ?
ਉ, ਗਲੀ ਵਿੱਚ ਅ, ਸਮੇਂ ਦਾ ਅਰਘ
ਏ, ਢੋਲ ਢਮੱਕਾ
3. ਕਰੀਮੂ ਤੇ ਰਹੀਮੂ ਕਿਸ ਕਹਾਣੀ ਦੇ ਪਾਤਰ ਹਨ?
ਉ. ਜਨਮ ਦਿਨ ਅ. ਬਸ਼ੀਰਾ
ਇ, ਮੁਰਕੀਆਂ
4. ਇਕਾਂਗੀ ਮੌਨਧਾਰੀ ਦਾ ਲੇਖਕ ਕੌਣ ਹੈ ?
ਉ. ਡਾ. ਹਰਸ਼ਰਨ ਸਿੰਘ ਅ, ਬਲਵੰਤ ਗਾਰਗੀ ਏ. ਈਸ਼ਵਰ ਚੰਦਰ ਨੰਦਾ
5. ‘ਇੱਕ ਹੋਰ ਨਵਾਂ ਸਾਲ’ ਨਾਵਲ ਦੇ ਕਿੰਨੇ ਕਾਂਡ ਹਨ?
ਉ. ਦੋ
ਅ. ਤਿੰਨ
ਏ. ਚਾਰ
ਸ, ਵਹਿਮੀ ਤਾਇਆ
ਸ. ਸਾਂਝੀ ਕੰਧ
ਸ. ਨਾਨਕ ਸਿੰਘ
ਸ. ਪੰਜ. please find this and Tell me how can I Will chat on this app because I am new in this app​

Answers

Answered by kumarigungun1221
1

Answer:

क्या आपको इन सब क्वेश्चन के आंसर चाहिए

Similar questions