ਪ੍ਰ:- 21. ਕਵਿਤਾ ਬਣਤਰ ਪੱਖੋਂ ਸਾਹਿਤ ਦੇ ਹੋਰ ਰੂਪਾਂ ਜਿਵੇਂ-ਕਹਾਣੀ, ਨਾਟਕ ਅਤੇ ਨਿਬੰਧ ਤੋਂ ਕਿਵੇਂ ਭਿੰਨ ਹੈ? *
ਕਵਿਤਾ ਅਰਥ ਪ੍ਰਧਾਨ ਹੁੰਦੀ ਹੈ।
ਕਵਿਤਾ ਵਿੱਚ ਕੇਵਲ ਸੰਗੀਤਕ ਅੰਸ਼ ਜ਼ਿਆਦਾ ਹੁੰਦੇ ਹਨ।
ਕਵਿਤਾ ਭਾਵਨਾਵਾਂ ਅਤੇ ਸੰਗੀਤ ਦਾ ਸੁਮੇਲ ਹੁੰਦੀ ਹੈ।
ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰ:- 22. ਕਵੀ ਵਿਧਾਤਾ ਸਿੰਘ ਤੀਰ ਆਪਣੀ ਕਵਿਤਾ ‘ਤਹਿਜ਼ੀਬ’ ਵਿੱਚ ਜ਼ਹਿਮਤ ਕਿਸ ਨੂੰ ਮੰਨਦਾ ਹੈ? *
ਪੁਰਾਣੀ ਸਭਿਅਤਾ ਨੂੰ
ਨਵੀਂ ਸਭਿਅਤਾ ਨੂੰ
ਰੋਗ ਨੂੰ
ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰ:- 23. ‘ਵਹਿਮੀਆਂ ਨਾਲ ਮੁਕਾਬਲਾ ਆਕਲ ਭੁੱਲ ਕਰੇਨ’ ਇੱਕ ਪ੍ਰਸਿੱਧ ਅਖਾਣ ਹੈ।ਇਸ ਵਿੱਚ ਆਏ ‘ਆਕਲ’ ਸ਼ਬਦ ਦਾ ਕੀ ਅਰਥ ਹੈ? *
ਬੇਵਕੂਫ
ਸਿਆਣਾ
ਨਿਆਣਾ
ਬਹਾਦਰ
ਪ੍ਰ:- 24. ਸੁਖਦੀਪ ਪੰਜਾਬੀ ਭਾਸ਼ਾ ਦੇ ਸੁੰਦਰ ਲਿਖਤ ਮੁਕਾਬਲੇ ਵਿੱਚ ਭਾਗ ਲੈ ਰਹੀ ਸੀ।ਅਚਾਨਕ ਉਸਦੇ ਪਾਪਾ ਨੇ ਪ੍ਰਸ਼ੰਸਾ ਕਰਦੇ ਹੋਏ ਉਸ ਨੂੰ ਇੱਕ ਸੁੰਦਰ ਸਵਾਲ ਪੁੱਛਿਆ ਕਿ ਤੂੰ ਪੰਜਾਬੀ ਬੜੀ ਸੋਹਣੀ ਲਿਖ ਰਹੀ ਏ।ਕੀ ਤੈਨੂੰ ਪਤਾ ਕਿ ਤੂੰ ਪੰਜਾਬੀ ਕਿਹੜੀ ਲਿਪੀ ਵਿਚ ਲਿਖ ਰਹੀ ਏ।ਉਸਨੇ ਆਪਣੇ ਪਿਤਾ ਨੂੰ ਹੇਠ ਲਿਖਿਆਂ ਉੱਤਰਾਂ ਵਿੱਚੋਂ ਇੱਕ ਸਹੀ ਉੱਤਰ ਦਿੱਤਾ। ਉਸਨੇ ਸਹੀ ਉੱਤਰ ਕੀ ਦਿੱਤਾ?*
ਰੋਮਨ ਲਿਪੀ
ਦੇਵਨਾਗਰੀ
ਗੁਰਮੁਖੀ
ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰ:- 25. ਰਾਜਬੀਰ ਕੌਰ ਨੇ ਆਪਣਾ ਨਾਂ ਬਦਲ ਕੇ ਗਗਨਦੀਪ ਕੌਰ ਕਰ ਲਿਆ। ਉਸਨੇ ਆਪਣੇ ਨਵੇਂ ਨਾਂ ਬਾਰੇ ਆਪਣੇ ਸਕੇ-ਸੰਬੰਧੀਆਂ ਨੂੰ, ਆਪਣੇ ਸਾਥੀਆਂ ਅਤੇ ਆਪਣੇ ਵਿਭਾਗ ਨੂੰ ਜਿੱਥੇ ਉਹ ਨੌਕਰੀ ਕਰਦੀ ਹੈ, ਨੂੰ ਸੂਚਨਾਂ ਦੇਣੀ ਹੈ। ਸੋ ਉਸਨੂੰ ਹੇਠ ਲਿਖੇ ਸੰਚਾਰ ਦੇ ਸਾਧਨਾਂ ਵਿੱਚੋਂ ਕਿਹੜਾ ਸਾਧਨ ਠੀਕ ਰਹੇਗਾ? *
ਟੈਲੀਫ਼ੋਨ
ਟੈਲੀਵਿਜ਼ਨ
ਅਖ਼ਬਾਰ
ਮੈਗਜ਼ੀਨ
Answers
Answered by
15
Answer:
answer das do
Explanation:
1. d
2.a
3 a
4 c
5 2
Similar questions
India Languages,
3 months ago
English,
3 months ago
Physics,
7 months ago
English,
11 months ago
India Languages,
11 months ago