India Languages, asked by bholasidhu5577889921, 10 months ago

.ਹੇਠਲਿਖੇ ਪ੍ਰਸ਼ਨਾਂ ਦੇ ਉੱਤਰ 25 ਤੋਂ 30ਸ਼ਬਦਾਂਵਿੱਚ ਲਿਖੋ1. ‘ਸਿੰਮਲਰੁੱਖ ਸਰਾਇਰਾ ਸਲੋਕਦਾ ਕੇਂਦਰੀ ਭਾਵਲਿਖੋ​ answer please I mark you brainlist​

Answers

Answered by kumarutkarsh19774
1

Answer:

I didn't understand this language

Answered by dshkkooner1122
3

ਸਿੰਮਲ ਰੁੱਖ ਬਾਰੇ ਗੁਰੂ ਸਾਹਿਬਾਨ ਦੀਆਂ ਟੂਕਾਂ ਦਸਵੀਂ-ਗਿਆਰ੍ਹਵੀਂ ਜਮਾਤ ’ਚ ਪੜ੍ਹੀਆਂ ਸਨ। ਜਦੋਂ ਪ੍ਰਸ਼ਨ ਪੁੱਛਿਆ ਜਾਂਦਾ ਸੀ ਤਾਂ ਦੱਸਦੇ ਹੁੰਦੇ ਸਾਂ, ਸਿੰਮਲ ਰੁੱਖ ਬੜਾ ਲੰਮਾ-ਉੱਚਾ ਹੁੰਦਾ ਹੈ। ਉਸ ਦੇ ਬਕਬਕੇ ਫਲ ਤੇ ਫੁੱਲ-ਪੱਤੀਆਂ ਵੀ ਕਿਸੇ ਕੰਮ ਨਹੀਂ ਆਉਂਦੇ। ਭੋਜਨ ਤੇ ਛਾਂ ਦੀ ਆਸ ਵਿੱਚ ਆਉਂਦੇ ਪੰਛੀ ਵੀ ਇਸ ਤੋਂ ਨਿਰਾਸ਼ ਹੋ ਕੇ ਭੌਂਦੇ ਪੈਰੀਂ ਉੱਡ-ਪੁੱਡ ਜਾਂਦੇ ਸਨ। ਸੇਵਾਮੁਕਤੀ ਆਈ ਖੜ੍ਹੀ ਹੈ। ਲੱਗਦਾ ਹੈ ਕਿ ਆਪਣੇ ਵੱਡਿਆਂ ਨਾਲੋਂ ਨਹੀਂ, ਛੋਟਿਆਂ ਨਾਲੋਂ ਕੁਝ-ਕੁਝ ਸਿਆਣੇ-ਬਿਆਣੇ ਹੋਏ ਹਾਂ। ਧਰਤੀ ’ਤੇ ਸਾਵਾਂ-ਪੱਧਰਾ ਤੇ ਪਰਉਪਕਾਰੀ ਕਾਰ ਵਿਹਾਰ ਸਾਡੇ ਵਰਗੇ ਪੰਜਾਹਵਿਆਂ ਵਰ੍ਹਿਆਂ ਨੂੰ ਪਾਰ ਕਰ ਚੁੱਕੇ ਲੋਕਾਂ ਕਾਰਨ ਹੀ ਹੋ ਰਿਹਾ ਲੱਗਦਾ ਹੈ। ਜੇ ਮੁੰਡੀਰ ਦੀਆਂ ਰੈਅ-ਵਾਂਗ ਹੋ ਜਾਣ ਤਾਂ ਧਰਤੀ ਡੋਲਣ ਲੱਗ ਪਏ... ਤਹਿਸ-ਨਹਿਸ ਹੋ ਜਾਏ ਸਾਰਾ ਕੁਝ... ਸਾਥੋਂ ਛੋਟੇ ਬੜੇ ਖਰੂਦੀ ਨੇ।

Similar questions