Social Sciences, asked by jaskirat901, 7 months ago

ਪ੍ਰ:- 26. ਪੰਜਾਬ ਵਿੱਚ ਰੇਤਲੇ ਟਿੱਬੇ ਕਿਹੜੇ ਪਾਸੇ ਹਨ ? In which side of Punjab sand dunes are found? पंजाब के किस भाग में रेत के टीले मिलते हैं ? *

ਉੱਤਰ- ਦੱਖਣ / North –South / उत्तर-दक्षिण

ਦੱਖਣ- ਪੱਛਮ / South –West / दक्षिण-पश्चिम

ਪੂਰਬ – ਪੱਛਮ / East –West / पूर्व-पश्चिम

ਉੱਤਰ – ਪੂਰਬ / North-East / उत्तर-पूर्व

ਪ੍ਰ:- 27. ਫ਼ਰਾਂਸੀਸੀ ਕ੍ਰਾਂਤੀ ਸਮੇਂ ਕਿਸਦਾ ਸ਼ਾਸਨ ਸੀ ? Who ruled over France during the time of French Revolution? फ्राँसिसि क्राँति के समय फ्राँस पर किसका राज्य था? *

ਲੂਈ ਫਿਲਿਪ / Louis Philip / लुई फिलिप

ਲੂਈ 14ਵੇਂ / Louis 14 / लुई 14

ਲੂਈ 16ਵੇਂ / Louis 16 / लुई 16

ਲੂਈ 18ਵੇਂ / Louis 18 / लुई 18

ਪ੍ਰ:- 28. ਕਿਸ ਰਾਜ ਦੀ ਸਾਖਰਤਾ ਦਰ ਸਭ ਤੋਂ ਘੱਟ ਹੈ? Which state has the lowest Literacy rate? किस राज्य की साक्षरता दर सबसे कम है ? *

ਕੇਰਲ / Kerala / केरल

ਪੰਜਾਬ / Punjab / पंजाब

ਬਿਹਾਰ / Bihar / बिहार

ਗੋਆ / Goa / गोआ

ਪ੍ਰ:- 29. ਭਾਰਤ ਸਰਕਾਰ ਦੇ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਦੀ ਨੈਸ਼ਨਲ ਸੈਂਪਲ ਸਰਵੇ ਰਿਪੋਰਟ ਅਨੁਸਾਰ ਭਾਰਤ ਦੇ ਕਿਸ ਰਾਜ ਦੀ ਬੇਰੁਜ਼ਗਾਰੀ ਦਰ ਸਭ ਤੋਂ ਵੱਧ ਹੈ? According to the National Sample Survey Report of the Ministry of Statistics and Program Implementation, Government of India, which state of India has the highest unemployment rate? सांख्यिकी और कार्यक्रम कार्यान्वयन मंत्रालय, भारत सरकार की राष्ट्रीय नमूना सर्वेक्षण रिपोर्ट के अनुसार, भारत के किस राज्य में बेरोजगारी दर सबसे अधिक है? *

ਕੇਰਲ / Kerala / केरल

ਰਾਜਸਥਾਨ / Rajasthan / राजस्थान

ਪੰਜਾਬ / Punjab / पंजाब

ਬਿਹਾਰ / Bihar / बिहार

ਪ੍ਰ:- 30. ਭਾਰਤ ਦੇ ਪਿੰਡਾਂ ਵਿੱਚ ਕੰਮ ਕਰ ਰਹੀ ਕੁੱਲ ਵਸੋਂ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਛੁਪੇ ਬੇਰੁਜ਼ਗਾਰ ਹਨ? In India how much percentage of the total working rural population is disguised unemployment? भारत के गांव में कार्यरत या काम कर रही जनसँख्या का कितने प्रतिशत हिस्सा छुपी बेरोजगारी है? *

30%

45 %

50 %

60 %​

Answers

Answered by rajinderkaur6396
1

पंजाब के किस भाग में रेत के टीले मिलते हैं

Similar questions