ਉ, 28
ਸਨ ਹਲ ਕਰਥ ਪ੍ਰਸ਼ਨ ਇਕ ਅੱਕ ਦਾ ਹੈ।
1. ਭਾਰਤ ਆਜ਼ਾਦੀ ਤੋਂ ਪਹਿਲਾਂ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ?
ਅ. 1947
ਏ. 562
ਸ. 22
2. ਭਾਰਤ ਦੇ ਕੁੱਲ ਖੇਤਰਫਲ ਦੀਆਂ ਭੌਤਿਕ ਇਕਾਈਆਂ ਅਨੁਸਾਰ ਵੰਡ ਵਿੱਚ ਮੈਦਾਨੀ ਭਾਗ ਕਿੰਨੇ ਪ੍ਰਤੀਸ਼ਤ ਹਨ?
ਉ, 11%
ਅ. 19%
ਏ. 28 %
ਸ. 43 %
3. ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ।
4. ਭਾਰਤ ਵਿੱਚ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਪਿਆਜ਼ਾਂ ਦੀਆਂ ਕੀਮਤਾਂ 100 ਰੁਪਏ ਤੋਂ ਵੱਧ ਜਾਂਦੀਆਂ ਹਨ। ਵਸਤਾਂ ਦੀਆਂ ਕੀਮਤਾਂ
ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਅਰਥ ਸ਼ਾਸਤਰ ਵਿੱਚ ਕੀ ਕਹਿੰਦੇ ਹਨ?
5. ਵੈਦਿਕ ਕਾਲ ਵਿੱਚ ਪੰਜਾਬ ਨੂੰ
ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ।
6. ਸਿਕੰਦਰ ਲੋਧੀ ਨੇ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ?
1. ਬਹਿਲੋਲ ਖਾਂ ਲੋਧੀ
2. ਤਾਤਾਰ ਖਾਂ
3. ਦੌਲਤ ਖਾਂ ਲੋਧੀ 4. ਇਬਰਾਹੀਮ ਲੋਧੀ
7. ਪੰਡਿਤ ਬ੍ਰਹਮਦਾਸ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ?
8. ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਸਭ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਵੇਗਾ। ਨਾ ਕਿਸੇ ਧਰਮ ਦਾ ਵਿਰੋਧ ਹੋਵੇਗਾ ਅਤੇ ਨਾ
ਹੀ ਕਿਸੇ ਖਾਸ ਧਰਮ ਨਾਲ ਪਿਆਰ। ਸੰਵਿਧਾਨ ਦੀ ਇਹ ਪ੍ਰਸਤਾਵਨਾ ਕਿਸ ਤਰ੍ਹਾਂ ਦੇ ਭਾਰਤ ਦੀ ਗੱਲ ਕਰਦੀ ਹੈ?
1. ਗਣਰਾਜ ਦੀ
2. ਸਮਾਜਵਾਦ ਦੀ
3. ਧਰਮ ਨਿਰਪੱਖਤਾ ਦੀ 4. ਲੋਕਤੰਤਰ ਦੀ
Answers
Answered by
2
Answer: 1=562
2=43
4=ਮੁਦਰਾਸਫੀਤੀ
5=ਸੱਤ
6=ਤਾਤਾਰ ਖਾਂ
7=ਤਲੰਬਾ ਵਿਖੇ
8=ਧਰਮ ਨਿਰਪੱਖਤਾ
3=ਦੇਹਰਾਦੂਨ,ਪਤਲੀਦੂਨ,ਛੋਖੰਭਾ,ਕੋਟਲੀ
Explanation:
Similar questions