3. 1857 ਈ. ਦੇ ਵਿਦਰੋਹ ਦੀ ਅਸਫਲਤਾ ਦੇ ਕਾਰਣ ਦੱਸੋ।
Answers
Answered by
2
Answer:
translated by me....
write the reasons for the fail of 1857 revolt
answers.....
Explanation:
we were not organized for the revolt
lack of communication means
revolt at different location at different times
no One Leader of revolt
Answered by
0
Answer:
1857 ਦੇ ਵਿਦਰੋਹ ਦੀ ਅਸਫ਼ਲਤਾ ਦੇ ਕਈ ਕਾਰਨ ਹਨ
1. ਅੰਦੋਲਨਕਾਰੀ ਨਿੱਜੀ ਸਵਾਰਥ ਲਈ ਲੜ ਰਹੇ ਸਨ । ਇਸ ਲਈ ਅੰਦੋਲਨ ਚ ਏਤਕਤਾ ਦੀ ਘਾਟ ਸੀ
2. ਇਸ ਤੋਂ ਇਲਾਵਾ ਕਈ ਰਿਆਸਤਾਂ ਬ੍ਰਿਟਿਸ਼ ਸਰਕਾਰ ਨਾਲ ਸਨ।
3. ਸਿੱਖ ਰਾਜ ਦਾ ਪਤਨ ਵੀ ਇੱਕ ਅਹਿਮ ਕਰਨ ਬਣਿਆ ਅੰਦੋਲਨ ਦੀ ਅਸਫ਼ਲਤਾ ਦਾ ਕਿਉਂਕਿ ਸਿੱਖ ਫੌਜਾਂ ਜੋ ਕਿ ਬਹੁਤ ਬਹਾਦਰ ਸਨ, ਅੰਗਰੇਜਾਂ ਦੇ ਨਾਲ ਸਨ
Similar questions