History, asked by arashsinghdeep0, 6 months ago



3. ਭਾਰਤ ਵਿੱਚ 1947 ਵਿੱਚ ਕਿੰਨ੍ਹੇ ਜੰਗਲੇ ਸਨ? How many forests were there in India in 1947? 1947 में भारत में कितने जंगल थे? *

22%

35%

13%

49%

4. ਕਿਸਾਨਾਂ ਨੇ ਅਪਿਕੀ ਅੰਦੋਲਨ ਕਿੱਥੇ ਸ਼ੁਰੂ ਕੀਤਾ ? Where did the farmers start Apiki Andolan? किसानों ने अपिकी आंदोलन कहाँ से शुरू किया ? *

ਬੰਗਲੁਰੂ bengaluru बैंगलोर

ਭੋਪਾਲ bhopal भोपाल

ਉੜੀਸਾ orissa उड़ीसा

ਕਰਨਾਟਕਾ karnataka कर्नाटक

5. ਵਾਤਾਵਰਨ ਦੇ ਮੁੱਖ ਅੰਗ ਕਿਹੜੇ ਹਨ ? What are the main components of environment ? पर्यावरण के मुख्य घटक क्या हैं? *

ਅਜੈਵਿਕ ਅੰਗ Abiotic components अजैविक घटक

ਜੈਵਿਕ ਅੰਗ Biotic components जैविक घटक

1 ਅਤੇ 2 ਦੋਵੇਂ Both 1 and 2 दोनों 1 और 2

ਥਲ ਮੰਡਲ Lithosphere स्थल मंडल

6. ਭਾਰਤ ਵਿੱਚ ਉਦਾਰੀਕਰਨ ਅਤੇ ਵਿਸ਼ਵੀਕਰਨ ਕਦੋਂ ਅਪਣਾਇਆ ਗਿਆ? When was Liberalisation and universalisation adopted in India? भारत में उदारीकरण और सार्वभौमिकता को कब अपनाया गया? *

1947

1988

1993

1991

7. ਭੋਪਾਲ ਗੈਸ ਦੁਖਾਂਤ ਨਾਲ ਸਬੰਧਤ ਰਸਾਇਣਕ ਪਦਾਰਥ ਦਾ ਨਾਮ ਮਿਥਾਈਲ ਆਈਸੋ ਸ਼ਾਇਆਨੇਟ ਗੈਸ ਹੈ. The name of the chemical associated with Bhopal Gas tragedy is Methyl isocyanate . भोपाल गैस त्रासदी से जुड़े रसायन का नाम मिथाइल आइसोसाइनेट है। *

ਸਹੀ True सही

ਗਲਤ False गलत

8. ਅਜੈਵਿਕ ਵਾਤਾਵਰਨ ਵਿੱਚ ਕੀ- ਕੀ ਸ਼ਾਮਿਲ ਨਹੀਂ ਹੈ ? Which of the following is not a part of abiotic environment ? अजैविक वातावरण में क्या शामिल नहीं है? *

ਹਵਾ air हवा

ਪਾਣੀ water पानी

ਭੂਮੀ land भूमि

ਜੀਵ ਜੰਤੂ animals सजीव प्राणी

9. ਖੇਤੀ ਵਿੱਚ ਬਦਲਾਅ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ? By what name is the change in agriculture known? कृषि में परिवर्तन को किस नाम से जाना जाता है? *

ਕਣਕ ਕ੍ਰਾਂਤੀ Wheat revolution गेहूं क्रांति

ਹਰੀ ਕ੍ਰਾਂਤੀ Green revolution हरित क्रांति

ਨੀਲੀ ਕ੍ਰਾਂਤੀ Blue revolution नीली क्रांति

ਕੋਈ ਨਹੀ None कोई नहीं

10. ਇਹਨਾਂ ਵਿੱਚੋਂ ਕਿਹੜੇ ਸਮਾਜਿਕ ਕਾਰਕ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ ? Which of the following social causes affect development? इनमे से कौनसे समाजिक कारक विकास को प्रभावित करते हैं ? *

ਗਰੀਬੀ poverty दरिद्रता

ਧਨ money धन

ਸਿੱਖਿਆ education शिक्षा

ਉਪਰੋਕਤ ਸਾਰੇ all of the above ऊपर के सभी

11. ਏਡਜ਼ ਕਿਵੇਂ ਫ਼ੈਲਦਾ ਹੈ ? How does AIDS spread ? एड्स कैसे फैलता है? *

ਬਲੱਡ ਬੈਂਕਾਂ ਰਾਹੀਂ through blood banks ब्लड बैंकों के माध्यम से

ਰੋਗੀ ਮਾਵਾਂ ਰਾਹੀਂ through affected mothers बीमार माताओं के माध्यम से

ਲਿੰਗੀ ਸੰਬੰਧ ਰਾਹੀਂ through physical relations शारीरिक संबद्धता के माध्यम से

ਉਪਰੋਕਤ ਸਾਰੇ all of the above ऊपर के सभी

12.ਕਿਸ ਸਦੀ ਦੇ ਸ਼ੁਰੂ ਵਿੱਚ ਸੰਸਾਰ ਦੀ ਆਬਾਦੀ ਇੱਕ ਅਰਬ ਸੀ? At the beginning of which century the world population was one billion? किस सदी की शुरुआत में दुनिया की आबादी एक अरब थी? *

ਵੀਹਵੀਂ ਸਦੀ Twentieth Century बीसवीं सदी

ਇੱਕੀਵੀਂ ਸਦੀ Twenty First century इक्कीसवीं सदी

ਉੱਨੀਵੀਂ ਸਦੀ Nineteenth Century उन्नीसवीं सदी

ਸਤਾਰਵੀਂ ਸਦੀ Seventeeth century सत्रहवीं सदी

13.ਉਹ ਪ੍ਰਕਿਰਿਆ ਜਿਸ ਰਾਹੀਂ ਲੋਕਾਂ ਦੀ ਵੱਡੀ ਗਿਣਤੀ ਸ਼ਹਿਰਾਂ ਵਿੱਚ ਪੱਕੇ ਤੌਰ ਤੇ ਵਧ ਜਾਂਦੀ ਹੈ? The process by which a large number of people in cities permanently increase? वह प्रक्रिया जिससे शहरों में स्थायी रूप से बड़ी संख्या में लोग बढ़ते हैं? *

ਉਦਾਰੀਕਰਨ Liberalisation उदारीकरण

ਵਿਸ਼ਵੀਕਰਨ Globalisation वैश्वीकरण

ਸ਼ਹਿਰੀਕਰਨ Urbanisation शहरीकरण

ਕੋਈ ਨਹੀਂ None of these कोई नहीं

14. ਪ੍ਰਸਥਿਤੀ ਵਿਗਿਆਨ ਕੇਂਦਰ ਕਿੱਥੇ ਸਥਿਤ ਹੈ ? Where is the Ecology Center located? पारिस्थितिकी केंद्र कहाँ स्थित है? *

ਅਸਾਮ Assam असम

ਬੰਗਲੌਰ Banglore बंगलोर

ਕਰਨਾਟਕਾ Karnataka कर्णाटक

ਭੋਪਾਲ Bhopal भोपाल

15.ਪਾਣੀ ਪ੍ਰਦੂਸ਼ਣ ਦੇ ਕੀ ਕਾਰਨ ਹਨ ? What are the causes of water pollution? पानी प्रदूषण के कारण क्या हैं? *

ਸ਼ਹਿਰੀਕਰਨ Urbanisation शहरीकरण

ਉਦਯੋਗੀਕਰਨ Industrialisation उद्योगीकरण

ਢੋਆ ਢੁਆਈ Transportation माल भाड़ा अग्रेषण

ਉਪਰੋਕਤ ਸਾਰੇ All the above उपरोक्त सारे

16. ਵਿਸ਼ਵੀਕਰਨ ਨਾਲ ਸਬੰਧਤ ਸੰਸਥਾ ਕਿਹੜੀ ਹੈ ? What is the organization associated with globalization? वैश्वीकरण से जुड़ा संगठन क्या है? *

a ਵਿਸ਼ਵ ਬੈਂਕ World Bank विश्व बैंक

b ਵਿਸ਼ਵ ਵਪਾਰ ਸੰਗਠਨ World Trade Organisation विश्व व्यापार संगठन

c ਉਪਰੋਕਤ a ਅਤੇ b Both A & B दोनों A और B

d ਅੰਤਰਰਾਸ਼ਟਰੀ ਮੁਦਰਾ ਫੰਡ International Monetary Fund अन्तर्राष्ट्री मुद्रा फण्ड

17. ਕੈਂਸਰ ਕਿਹੜੇ - ਕਿਹੜੇ ਪਦਾਰਥਾਂ ਨਾਲ ਹੁੰਦਾ ਹੈ ? *

ਤੰਬਾਕੂ tobacco तंबाकू

ਅਲਕੋਹੋਲ alcohol शराब

ਵਿਸ਼ਾਣੂ viruses वाइरस

ਉਪਰੋਕਤ ਸਾਰੇ all the above ऊपर के सभी

18. ਤੇਜ਼ਾਬੀ ਵਰਖਾ ਦਾ ਮੁੱਖ ਕਾਰਨ ਹੈ - Main cause of acid rain is - अम्लीय वर्षा का मुख्य कारण है - *

ਜਲ ਪ੍ਰਦੂਸ਼ਣ Water pollution जल प्रदूषण

ਭੂਮੀ ਪ੍ਰਦੂਸ਼ਣ soil pollution भूमि प्रदूषण

ਹਵਾ ਪ੍ਰਦੂਸ਼ਣ ਦਾ ਜ਼ਿਆਦਾ ਹੋਣਾ increase in air pollution वायु प्रदूषण में बढ़ावा

ਕੋਈ ਨਹੀ none कोई नहीं

19. ਵਸੋਂ ਵਾਧੇ ਲਈ ਕਿਹੜੇ ਕਾਰਕ ਜ਼ਿੰਮੇਵਾਰ ਹੈ ? What factors are responsible for population growth? जनसंख्या वृद्धि के लिए कौन से कारक जिम्मेदार हैं? *

ਆਪਰਵਾਸ Immigration आप्रवासन

ਉਤਪਰਵਾਸ Migration प्रवास

ਮੌਤ ਦਰ Death rate मृत्यु दर

ਕੋਈ ਨਹੀਂ None कोई नहीं

20.ਭਾਰਤ ਵਿੱਚ ਕੋਲੇ ਦੀ ਵੱਧ ਖ਼ਪਤ ਕਿੱਥੇ ਹੁੰਦੀ ਹੈ ? Where is the highest consumption of coal in India? भारत में कोयले की सबसे अधिक खपत कहाँ होती है? *

ਸਾਮਾਨ ਬਣਾਉਣ ਵਿੱਚ In making goods माल बनाने में

ਬਿਜਲੀ ਬਣਾਉਣ ਵਿੱਚ In generating electricity बिजली पैदा करने में

ਚੁੰਬਕ ਬਣਾਉਣ ਵਿੱਚ In making magnets मैग्नेट बनाने में

ਕੋਈ ਨਹੀਂ None कोई नहीं

i​

Answers

Answered by harshitab139
0

Answer:

1 ans 22

Bengaluru

biotic components

Similar questions