3. ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
Answers
Answered by
32
Explanation:
ਉਹ ਬਨਸਪਤੀ ਜਿਹੜੀ ਮਨੁੱਖ ਦੀ ਕੋਸ਼ਿਸ਼ ਤੋਂ ਬਿਨਾਂ ਹੀ ਕੁਦਰਤੀ ਤੋਰ ਤੇ ਉਗ ਜਾਂਦੀ ਹੈ, ਉਸ ਨੂੰ ਕੁਦਰਤੀ ਬਨਸਪਤੀ ਕਿਹਾ ਜਾਂਦਾ ਹੈ ।
Similar questions