: 3. ਪੰਜਾਬ ਦੇ ਦਰਿਆ ਲੱਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੇ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਵੀ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ ? The rivers of Punjab flow almost all the year around. These rivers have a profound effect on the history of Punjab. These rivers of Punjab being perennial, also act as a border between many states. Which river served as a border between the states of Maharaja Ranjit Singh and the Britishers? पंजाब की नदियां लगभग सारा वर्ष बहती हैं। पंजाब के इतिहास पर इन नदियों का गहरा प्रभाव है। पंजाब की ये नदियां सारा वर्ष बहने के कारण कई राज्यों के बीच सीमा का कार्य भी करती हैं। क्या आपको पता है कि महाराजा रणजीत सिंह और अंग्रेजी राज्य के मध्य कौन सी नदी सीमा का कार्य करती थी? *
ਘੱਗਰ Ghaggar घग्गर
ਰਾਵੀ Ravi रावी
ਸਤਲੁਜ Sutlej सतलुज
ਬਿਆਸ Beas ब्यास
Answers
.The Ravi River is a transboundary river crossing northwestern India and eastern Pakistan. It is one of six rivers of the Indus System in Punjab region (Punjab means "Five Rivers").
@Incrediblegurl01
Answer:
ਪੰਜਾਬ ਦੇ ਦਰਿਆ ਲੱਗਭਗ ਸਾਰਾ ਸਾਲ ਵਹਿੰਦੇ ਹਨ। ਪੰਜਾਬ ਦੇ ਇਤਿਹਾਸ ਤੇ ਇਹਨਾਂ ਦਰਿਆਵਾਂ ਦਾ ਡੂੰਘਾ ਪ੍ਰਭਾਵ ਹੈ। ਪੰਜਾਬ ਦੇ ਇਹ ਦਰਿਆ ਸਾਰਾ ਸਾਲ ਵਹਿਣ ਕਰਕੇ ਕਈ ਰਾਜਾਂ ਵਿਚਕਾਰ ਸਰਹੱਦ ਦਾ ਕੰਮ ਵੀ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜਾਂ ਵਿਚਕਾਰ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ ? The rivers of Punjab flow almost all the year around. These rivers have a profound effect on the history of Punjab. These rivers of Punjab being perennial, also act as a border between many states. Which river served as a border between the states of Maharaja Ranjit Singh and the Britishers? पंजाब की नदियां लगभग सारा वर्ष बहती हैं। पंजाब के इतिहास पर इन नदियों का गहरा प्रभाव है। पंजाब की ये नदियां सारा वर्ष बहने के कारण कई राज्यों के बीच सीमा का कार्य भी करती हैं। क्या आपको पता है कि महाराजा रणजीत सिंह और अंग्रेजी राज्य के मध्य कौन सी नदी सीमा का कार्य करती थी? *
ਘੱਗਰ Ghaggar घग्गर
ਰਾਵੀ Ravi रावी
ਸਤਲੁਜ Sutlej सतलुज
ਬਿਆਸ Beas ब्यास