India Languages, asked by pankajkachura, 8 months ago

ਪ੍ਰਸ਼ਨ 3. ਹੁਣ ਰਸਮਾਂ-ਰਿਵਾਜ਼ਾਂ ਪ੍ਰਤੀ ਲੋਕਾਂ ਦੀ ਕੀ ਧਾਰਨਾ ਹੈ? *​

Answers

Answered by Pranavshimpi
2

Answer:

Brainest

Explanation:

ਪ੍ਰਸ਼ਨ 3. ਹੁਣ ਰਮਾਂ-ਰਿਵਾਜ਼ਾਂ ਪ੍ਰਤੀ ਲੋਕਾਂ ਦੀ ਕੀ "ਧਾਰਨਾ" ਹੈ? * - did not match any image results.

Answered by gs7729590
3

Answer:

ਪੰਜਾਬ ਦੇ ਰਸਮ-ਰਿਵਾਜ਼ ਜੀਵਨ ਨਾਟਕ ਦੀਆਂ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੂਪ ਵਿੱਚ ਵੇਖੇ ਜਾ ਸਕਦੇ ਹਨ ਅੱਜ-ਕੱਲ੍ਹ ਬਹੁਤੇ ਰਸਮ-ਰਿਵਾਜ਼ ਅਲੋਪ ਹੁੰਦੇ ਜਾ ਰਹੇ ਹਨ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।ਪਹਿਲੇ ਸਮੇਂ ਵਿਚ ਰਸਮੋ-ਰਿਵਾਜਾਂ ਦੀ ਬਹੁਤ ਮਾਨਤਾ ਸੀ ਪਰ ਅੱਜ ਕੱਲ ਦੇ ਆਧੁਨਿਕ ਯੁੱਗ ਵਿਚ ਲੋਕ ਰਸਮਾਂ ਰਿਵਾਜਾਂ ਉਪਰ ਬਹੁਤਾ ਧਿਆਨ ਨਹੀਂ ਦਿੰਦੇ।

Explanation:

  • Hope this helpful mark as brainliest and follow me please please
Similar questions