Math, asked by harshkaurdeep1100, 4 months ago


3. ਇੱਕ ਖਿਡੌਣਾ, ਅਰਧ ਵਿਆਸ 3.5 cm ਵਾਲੇ ਇੱਕ ਸ਼ੰਕੁ ਦੇ ਆਕਾਰ ਦਾ ਹੈ, ਜੋ ਉਸੇ ਅਰਧ ਵਿਆਸ
ਵਾਲੇ ਇੱਕ ਅਰਧ ਗੋਲੇ 'ਤੇ ਟਿਕਿਆ ਹੈ। ਇਸ ਖਿਡੋਣੇ ਦੀ ਕੁੱਲ ਉਚਾਈ 15.5 cm ਹੈ। ਇਸ ਖਿਡੌਣੇ
ਦੀ ਕੁੱਲ ਸਤਾ ਦਾ ਖੇਤਰਫਲ ਪਤਾ ਕਰੋ।​

Answers

Answered by rahul8714
1

Answer:

87.1 cm Sq.

ਕੋਈ ਹੋਰ ਗੱਲ ਲਈ ਫਾਲੋ ਕਰੋ ਮੈਂਨੂੰ Instagram ਤੇ rahulsalhan_

Similar questions