() ਜੈਰਾਮ
(ਇ) ਜੂਨ
3. ਰਬਾਬੀ ਦਾ ਨਾਂ ਕੀ ਸੀ ?
| (ੳ) ਰਹਿੰਦਾ
(ਅ) ਮਰਦਾਨਾ
(ਸ) ਮਲਕ ਭਾਗੋ
4. 'ਘਰ ਦਾ ਪਿਆਰ' ਲੇਖ ਦਾ ਲੇਖਕ ਕੌਣ ਹੈ ?
(ਉ) ਪ੍ਰਿੰ.ਤੇਜਾ ਸਿੰਘ (ਅ) ਨਾਨਕ ਸਿੰਘ (ਇ) ਗਿਆਨੀ ਦਿੱਤ ਸਿੰਘ (ਸ) ਬਲਰਾ
5. ਕੁਲਫ਼ੀ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ ?
(ਉ) ਜਨਵਰੀ (ਅ) ਮਾਰਚ
(ਸ) ਜੁਲਾਈ
6. ਬਲਵੰਤ ਰਾਏ ਨੂੰ ਇੰਗਲੈਂਡ ਵਿੱਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ ?
(ਉ) 20 ਸਾਲ (ਅ) 25 ਸਾਲ () 30 ਸਾਲ (ਸ) 35 ਸਾਲ
7. ਵੀਰਾਂਵਾਲੀ ਵਜ਼ੀਰੇ ਦੀ ਕੀ ਲੱਗਦੀ ਸੀ ?
(ਉ) ਭੈਣ
(ਅ) ਮਾਮੀ
(ਸ) ਮਾਂ
8. ਬੰਤੇ ਦੇ ਪੁੱਤਰ ਦਾ ਕੀ ਨਾਂ ਸੀ ?
(ਉ) ਸੁਦਰਸ਼ਨ
(ਅ) ਸ਼ਰਨ ਸਿੰਘ
() ਛੰਮਣ
(ਸ) ਵਜ਼ੀਰਾ
(ਭਾਗ-ਅ)
2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ (ਕੋਈ ਚਾਰ ਪ੍ਰਸ਼ਨ ਕਰੋ)
(4X2=
1. ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ?
2. ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ
3. ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ "
(ਇ) ਚਾਚੀ
Answers
Answered by
0
Answer:
Explanation: 1
Answered by
0
Answer:
- ਰਬਾਬੀ ਦਾ ਨਾਂ ਮਰਦਾਨਾ ਸੀ| ਲੋਕ ਉਸਨੂੰ ਰਬਾਬੀ ਮਰਦਾਨਾ ਵੀ ਕਹਿੰਦੇ ਸਨ। ਇਸ ਲਈ, ਵਿਕਲਪ (ਅ) ਸਹੀ ਹੈ|
- 'ਘਰ ਦਾ ਪਿਆਰ' ਲੇਖ ਦਾ ਲੇਖਕ ਪ੍ਰਿੰ.ਤੇਜਾ ਸਿੰਘ ਹੈ| ਇਸ ਲਈ, ਵਿਕਲਪ (ੳ) ਸਹੀ ਹੈ|
- 'ਕੁਲਫ਼ੀ' ਕਹਾਣੀ ਦੀ ਘਟਨਾ ਜੂਨ ਮਹੀਨੇ ਵਿੱਚ ਵਾਪਰਦੀ ਹੈ| ਲੇਖਕ ਆਪਣੀ ਆਰਥਿਕ ਸਥਿਤੀ ਬਾਰੇ ਚਿੰਤਤ ਸੀ। ਜਦੋਂ ਉਸ ਦੇ ਪੁੱਤਰ ਨੇ ਮੁਰਮੁਰਾ ਖਾਣ ਲਈ ਟਕਾ ਮੰਗਿਆ ਤਾਂ ਉਸ ਨੇ ਬੱਚੇ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਉਸ ਨੂੰ ਸ਼ਾਮ ਨੂੰ ਕੁਲਫੀ ਖੁਆਏਗਾ।
- 'ਮੜ੍ਹੀਆਂ ਤੋਂ ਦੂਰ' ਕਹਾਣੀ ਰਘੁਬੀਰ ਢੰਡ ਦੁਆਰਾ ਲਿਖੀ ਹੈ| ਜਿਸ ਵਿੱਚ ਬਲਵੰਤ ਰਾਏ ਕਹਾਣੀ ਦਾ ਸਭ ਤੋਂ ਮਹੱਤਵਪੂਰਨ ਪਾਤਰ ਹੈ। ਜੋ ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਇਸ ਲਈ, ਵਿਕਲਪ (ਅ) ਸਹੀ ਹੈ|
- ਇਕਾਂਗੀ 'ਬੰਬ ਕੇਸ' ਇਕਾਂਗੀਕਾਰ ਬਲਵੰਤ ਗਾਰਗੀ ਦੁਆਰਾ ਲਿਖੀ ਹੈ| ਵਜੀਰਾ ‘ਬੰਬ ਕੇਸ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਵੀਰਾਂਵਾਲੀ ਦਾ ਪੁੱਤਰ ਹੈ। ਉਸ ਦੇ ਦੋ ਹੋਰ ਭਰਾ ਅਤੇ ਇੁੱਕ ਭੈਣ ਹੈ। ਉਹ ਟਾਂਗਿਆਂ ਦੇ ਬੰਬ ਬਣਾ ਕੇ ਗੁਜਾਰਾ ਕਰਦਾ ਹੈ, ਪਰ ਇਲਾਕੇ ਦਾ ਥਾਣੇਦਾਰ ਉਸਨੂੰ ਬਿਨਾ ਕੁਝ ਸੋਚੇ ਸਮਝੇ ਕੈਮੀਕਲ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ। ਵੀਰਾਂਵਾਲੀ ਵਜ਼ੀਰੇ ਦੀ ਮਾਂ ਲੱਗਦੀ ਸੀ| ਇਸ ਲਈ, ਵਿਕਲਪ (ਸ) ਸਹੀ ਹੈ|
- ਬੰਤਾ ਲੇਖਕ ਨਿਰੰਜਨ ਤਸਨੀਮ ਦੇ ਲਿਖੇ 'ਇੱਕ ਹੋਰ ਨਵਾਂ ਸਾਲ' ਨਾਵਲ ਦਾ ਮੁੱਖ ਪਾਤਰ ਹੈ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਫੁੰਮਣ ਹੈ। ਉਸ ਦੀ ਪਤਨੀ ਦਾ ਨਾਂ ਤਾਰੋ ਹੈ। ਉਹ ਅੰਮ੍ਰਿਤਸਰ ਸ਼ਹਿਰ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ।
- 'ਰਬਾਬ ਮੰਗਾਉਨ ਦਾ ਵਰਤਾਂਤ’ ਸਨਬੰਧ ਅਨੁਸਾਰ ਜਦ ਗੁਰੂ ਨਾਨਕ ਦੇਵ ਜੀ ਜੰਗਲ ਵਿਚ ਬੈਠੇ ਕਰਤਾਰ ਦੇ ਗੁਣ ਗਾਉਣ ਲੱਗੇ ਤਾਂ ਬਹੁਤ ਲੋਕ ਜੋ ਹਿੰਦੂ ਅਤੇ ਮੁਸਲਮਾਨ ਸਨ ਗੁਰੂ ਜੀ ਨੂੰ ਕੁਰਾਹੀਆ ਆਖਣ ਲੱਗ ਪਏ। ਕੁੱਝ ਕਹਿੰਦੇ ਇਸਦੀ ਬੁੱਧੀ ਫਿਰ ਗਈ ਹੈ ਜੀ ਕਿਸੇ ਦੀ ਨਹੀਂ ਸੁਣਦਾ। ਅਤੇ ਇਕ ਡੂੰਮ ਹੋ ਮਿਰਾਸੀ ਸੀ ਉਸਨੂੰ ਸਾਥੀ ਬਣਾ ਲਿਆ ਹੈ, ਖਾਣਾ ਪਹਿਨਣਾ ਭੁਲਾ ਦਿੱਤਾ ਹੈ। ਇਸ ਤਰ੍ਹਾਂ ਦੀ ਚਰਚਾ ਹਰ ਘਰ ਹੋਣ ਲੱਗ ਪਈ। ਜਿਧਰ ਜਾਵੇ ਲੋਕ ਉਸਨੂੰ ਮਖੌਲ ਕਰਦੇ। ਕਈ ਉਸਨੂੰ ਬੁਰਾ ਬੋਲਦੇ ਤੇ ਕਈ ਉਸਤੇ ਮਿੱਟੀ ਚੁੱਕੇ ਕੇ ਸੁੱਟਦੇ। ਬਹੁਤ ਤੰਗ ਹੋ ਕੇ ਮਰਦਾਨਾ ਮੁੜ ਆ ਗਿਆ।
- ਮਰਦਾਨਾ ਰਬਾਬ ਲੈਣ ਪਹਿਲੀ ਵਾਰ ਨਗਰ ਵਿੱਚ ਗਿਆ ਤਾਂ ਲੋਕਾ ਨੇ ਉਸਨੂੰ 'ਕੁਰਾਹੀਏ ਦਾ ਡੂੰਮ' ਕਹਿਕੇ ਬੁਰਾ ਸਲੂਕ ਕੀਤਾ। ਉਹ ਜਿਧਰ ਜਾਵੇ ਲੋਕ ਉਸਨੂੰ ਮਖੌਲ ਕਰਦੇ। ਕਈ ਉਸਨੂੰ ਬੁਰਾ ਬੋਲਦੇ ਤੇ ਕਈ ਉਸਤੇ ਮਿੱਟੀ ਚੁੱਕੇ ਕੇ ਸੁੱਟਦੇ। ਬਹੁਤ ਤੰਗ ਹੋ ਕੇ ਮਰਦਾਨਾ ਮੁੜ ਆ ਗਿਆ।
Similar questions