Math, asked by mohitkumarhiranwal99, 5 months ago

3. ਸੰਦੀਪ ਆਪਣੇ ਦਫ਼ਤਰ ਤੋਂ 8 ਕਿ. ਮੀ. ਦੱਖਣ ਵਾਲੇ
ਪਾਸੇ ਸਾਈਕਲ ਤੇ ਚਲਿਆ ਫਿਰ ਉਹ ਪੰਛਮ ਵਾਲੇ
ਪਾਸੇ ਮੁੜ ਗਿਆ ਅਤੇ 4 ਕਿ. ਮੀ. ਸਾਈਕਲ ਚਲਾਉਂਦਿਆਂ
ਫਿਰ ਉਹ ਸੱਜੇ ਪਾਸੇ ਮੁੜ ਗਿਆ ਅਤੇ 8 ਕਿ. ਮੀ. ਚਲਿਆ
ਅਤੇ ਫਿਰ ਉਹ ਪੱਛਮ ਵਾਲੇ ਪਾਸੇ ਮੁੜ ਗਿਆ ਅਤੇ 6
ਕਿ.ਮੀ. ਚਲਿਆ । ਜੇ ਸੰਦੀਪ ਸਿੱਧਾ ਆਪਣੇ ਦਫ਼ਤਰ
ਵਾਪਸ ਜਾਣਾ ਚਾਹੁੰਦਾ ਹੋਵੇ ਤਾਂ ਉਸਨੂੰ ਘੱਟ ਤੋਂ ਘੱਟ
ਕਿੰਨੀ ਦੂਰੀ ਤਹਿ ਕਰਨੀ ਪਵੇਗੀ ।​

Answers

Answered by mathurhimanshi84
0

Answer:

ਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

ਪੰਜਾਬ

Similar questions