English, asked by preet131212, 1 month ago

ਕਿਸੇ ਹਸਪਤਾਲ ਵਿੱਚ, ਇੱਕ ਡਾਕਟਰ ਦੁਆਰਾ 30 ਇਸਤਰੀਆਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਦੀ ਦਿਲ ਦੀ ਧੜਕਣ (heart beat) ਪ੍ਰਤੀ ਮਿੰਟ ਨੋਟ ਕਰਕੇ ਹੇਠਾਂ ਦਰਸਾਉਂਦੀ ਵੰਡ ਸਾਰਣੀ ਵਿੱਚ ਸੰਖੇਪ ਰੂਪ ਨਾਲ ਲਿਖੀ ਗਈ। ਇੱਕ ਸਹੀ ਉਚਿਤ ਵਿਧੀ ਦੀ ਵਰਤੋਂ ਕਰਕੇ ਇਹਨਾਂ ਇਸਤਰੀਆਂ ਦੇ ਦਿਲ ਦੀ ਧੜਕਣ ਦੀ ਪ੍ਰਤੀ ਮਿੰਟ ਮੱਧਮਾਨ ਸੰਖਿਆ ਪਤਾ ਕਰੋ: ਦਿਲ ਦੀ ਧੜਕਣ ਦੀ 65-68 | 68 - 71 71 74 74 77 77-80 80-83 83-86 ਪ੍ਰਤੀ ਮਿੰਟ ਸੰਖਿਆ ਇਸਤਰੀਆਂ ਦੀ ਦੀਖਿਆ 2​

Answers

Answered by narasimhulut854
4

Answer:

ਸਾਫਟਵੇਅਰ ਨੇ ਭਵਿੱਖਬਾਣੀ ਕਿਵੇਂ ਸਿੱਖੀ?

ਸਾਫਟਵੇਅਰ ਨੂੰ 256 ਮਰੀਜ਼ਾਂ ਦੇ ਐਮਆਰਆਈ ਸਕੈਨ ਅਤੇ ਖੂਨ ਦੇ ਟੈਸਟਾਂ ਦੀਆਂ ਰਿਪੋਰਟਾਂ ਦਿੱਤਿਆਂ ਗਈਆਂ।

Heart Animated

ਇਸ ਨੇ ਪ੍ਰਤੀ ਧੜਕਨ 30, 000 ਵਾਰ ਦਿਲ ਦੀ ਜਾਂਚ ਕੀਤੀ।

ਜਦੋਂ ਡਾਟੇ ਨੂੰ ਮਰੀਜ਼ ਦੇ 8 ਸਾਲਾਂ ਦੇ ਸਿਹਤ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਹ ਸਮਝ ਲਿਆ ਕਿ ਕਿਹੜੀਆਂ ਗੱਲਾਂ ਕਰਕੇ ਮਰੀਜ਼ ਦੀ ਮੌਤ ਹੋਵੇਗੀ।

ਸਾਫਟਵੇਅਰ ਪੰਜ ਸਾਲ ਅੱਗੇ ਦੀ ਭਵਿੱਖਬਾਣੀ ਕਰ ਸਕਦਾ ਹੈ।

ਇਸ ਨੇ 80 ਫੀਸਦੀ ਸਹੀ ਭਵਿੱਖਬਾਣੀ ਕੀਤੀ ਕਿ ਕਿਹੜੇ ਮਰੀਜ਼ ਇੱਕ ਸਾਲ ਤੋਂ ਵੱਧ ਜਿਉਂਦੇ ਰਹਿਣਗੇ ਜਦ ਕਿ ਡਾਕਟਰਾਂ ਦੇ ਅਨੁਮਾਨ 60 ਫ਼ੀਸਦੀ ਸਹੀ ਹੁੰਦੇ ਸਨ।

ਇੱਕ ਰਿਸਰਚਰ ਡਾ. ਡੇਕਲਨ ਓ ਰੀਗਨ ਨੇ ਬੀਬੀਸੀ ਨੂੰ ਦੱਸਿਆ, ''ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤੁਹਾਨੂੰ ਮਰੀਜ਼ਾਂ ਲਈ ਵਿਅਕਤੀਗਤ ਇਲਾਜ ਬਣਾਉਣ ਵਿੱਚ ਮਦਦ ਮਿਲਦੀ ਹੈ।''

ਇਸ ਲਈ ਈਮੇਜਿੰਗ ਸਹਿਤ ਦਰਜਨਾਂ ਵੱਖ-ਵੱਖ ਟੈਸਟ ਕੀਤੇ ਗਏ। ਜਿਸ ਨਾਲ ਪਤਾ ਲਗਾਇਆ ਜਾ ਸਕੇ ਕਿ ਰੋਗੀਆਂ ਨੂੰ ਕੀ ਹੋ ਹੋਣ ਜਾ ਰਿਹਾ ਹੈ।

''ਇਸ ਨਾਲ ਅਸੀਂ ਉਨ੍ਹਾਂ ਨੂੰ ਉਹ ਇਲਾਜ ਦੇ ਸਕਦੇ ਹਾਂ ਜੋ ਉਨ੍ਹਾਂ ਲਈ ਸਭ ਤੋਂ ਵੱਧ ਫਾਇਦੇਮੰਦ ਹੋਵੇ।''

Explanation:

Hope this answer❀(*´▽`*)❀

Similar questions