4 ਆਪਣੇ ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਜੁਰਮਾਨਾ ਮੁਆਫੀ ਲਈ ਬਿਨੈ ਪੱਤਰ ਲਿਖੋ ।
Answers
Answered by
46
ਸੇਵਾ ਵਿਖੇ ,
ਮੁਖ ਅਧਿਆਪਕ ਜੀ
------------ ਸਕੂਲ
------------- ਸ਼ਹਿਰ
ਵਿਸ਼ਾ - ਜੁਰਮਾਨਾ ਮੁਆਫੀ ਲਈ ਪ੍ਰਾਰਥਨਾ-ਪੱਤਰ
ਸ਼੍ਰੀ ਮਾਨ ਜੀ ,
ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸਕੂਲ ਵਿਚ -------- ਜਮਾਤ ਵਿਚ ਪੜ੍ਹਦੀ/ਪੜ੍ਹਦਾ ਹਾਂ l ਮੇਰੇ ਪਿਤਾ ਜੀ ਇੱਕ ਕਾਰਖਾਨੇ ਵਿਚ ਕੰਮ ਕਰਦੇ ਹਨ l ਉਹਨਾਂ ਦੀ ਆਮਦਨ ਬਹੁਤ ਘਾਟ ਹੈ l ਉਹਨਾਂ ਦੀ ਆਮਦਨ ਨਾਲ ਘਰ ਬਹੁਤ ਮੁਸ਼ਕਿਲ ਨਾਲ ਚਲਦਾ ਹੈ l ਉਹ ਜੁਰਮਾਨਾ ਨਹੀਂ ਦੇ ਸਕਦੇ l ਕਿਰਪਾ ਕਰਕੇ ਮੇਰੀ ਸਕੂਲ ਦਾ ਜੁਰਮਾਨਾ ਮੁਆਫ ਕੀਤਾ ਜਾਵੇ l ਮੈਂ ਆਪ ਜੀ ਦੀ ਧੰਨਵਾਦੀ ਹੋਵਾਂਗੀ/ਹੋਵਾਂਗਾ l
ਆਪ ਜੀ ਦੀ/ਦਾ ਆਗਿਆਕਾਰੀ
ਨਾਮ -
ਜਮਾਤ -
ਰੋਲ ਨੰ -
ਮਿਤੀ -
Similar questions