4. ਹੇਠਾਂ ਦਿੱਤੇ ਵਾਕਾਂ ਵਿੱਚ ਕਿਰਿਆ-ਸ਼ਬਦਾਂ ਦੇ ਹੇਠਾਂ ਲਕੀਰ ਲਾਓ :-
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ।
(ਅ) ਰੇਲਗੱਡੀ ਆਏਗੀ।
(ੲ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
29
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿੱਚ ਪੜ੍ਹਾਉਂਦੇ ਹਨ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।
Answers
Answered by
6
Explanation:
- ਰੋ ਰਿਹਾ ਹੈ
- ਅਯੇਗੀ
- ਬਨਦ ਕਰ ਰਿਹਾ ਹੈ
- ਧੋ ਰਿਹਾ ਹੈ
- ਪਦੋਨ੍ਦੇ ਹਨ੍
- ਤਪ੍ਦਿ ਹੈ
- ਸੇਵ੍ ਰਿਹਾ ਹੈ
Hope it will help you�
Please mark me as brainlist
Similar questions