Social Sciences, asked by ravisidhu1810, 8 months ago

ਇਹਨਾਂ ਪਰਬਤੀ ਖੇਤਰਾਂ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ।ਉਸ ਸਮੇਂ ਇਹਨਾਂ ਪਰਬਤੀ ਖੇਤਰਾਂ ਦੀ ਜਗ੍ਹਾ ਤੇ ਟੈਥੀਜ਼ ਨਾਮ ਦਾ ਸਮੁੰਦਰ ਹੁੰਦਾ ਸੀ ਅਤੇ ਅੱਜ ਉਸ ਜਗ੍ਹਾ ਤੇ ਉੱਚੇ ਪਰਬਤ ਹਨ। ਬੱਚਿਓ ਕੀ ਤੁਹਾਨੂੰ ਇਹਨਾਂ ਪਰਬਤਾਂ ਦਾ ਨਾਮ ਪਤਾ ਹੈ? These mountain areas began to be born about 400 Lakh years ago. At that time, there was an ocean called Tythes in the place of these mountain areas and today there are high mountains in that place. Tell me, children, what is the name of these mountains? इन पर्वतीय क्षेत्रों का जन्म लगभग 400 लाख वर्ष पहले हुआ था। उस समय, इन पर्वतीय क्षेत्रों के स्थान पर टेथिस नामक एक महासागर था और आज उस स्थान पर ऊंचे पहाड़ हैं। बच्चे, क्या आप इन पहाड़ों के नाम जानते हैं?*

ਵਿੰਧਿਆਚਲ ਪਰਬਤ / Vindhyachal Mountains/ विंध्याचल पर्वत

ਨੀਲਗਿਰੀ ਪਰਬਤ / Nilgiri Mountains / नीलगिरि पर्वत

ਹਿਮਾਲਿਆ ਪਰਬਤ/ Himalayan Mountains/ हिमालय पर्वत

ਸਹਿਦਰੀ ਦੀਆਂ ਪਹਾੜੀਆਂ / The Hills of Sahdari / सहदरी की पहाड़ियाँ

a​

Answers

Answered by aashubal2007
0

Answer:

i think these are himalyan mountains

Similar questions