(5)
ਪ੍ਰਸ਼ਨ 2: ਕਾਵਿ ਟੁਕੜੀ ਅਧਾਰਤ ਪ੍ਰਸ਼ਨ
ਜਿਸ ਪਿੰਡ ਬੇਬੇ ਸਾਗ ਬਣਾਵੇ, ਨਾਲ ਮੱਕੀ ਦੀ ਰੋਟੀ,
ਚਿੱਬੜਾਂ ਵਾਲੀ ਚਟਣੀ ਮਿਲਦੀ ਕੰਡੇ ਦੇ ਵਿੱਚ ਘੋਟੀ।
ਦੁੱਧ ਮਲਾਈਆਂ ਦੇਸੀ ਘਿਓ ਦੀ ਕੁੱਟ ਕੁੱਟ ਖਾਧੀ ਚੂਰੀ,
ਪੈਰਾਂ ਦੇ ਵਿਚ ਚੀ-ਤੂੰ ਚੀ-ਤੂੰ ਜੁੱਤੀਆਂ ਕਰਨ ਕਸੂਰੀ ।
(ਉ) ਏਨਾ ਕਾਵਿ-ਸਤਰਾਂ ਵਿਚ ਕਿਸ ਵੇਲੇ ਦੀਆਂ ਖਾਣ-ਪੀਣ ਦੀਆਂ
ਚੀਜ਼ਾਂ ਦਾ ਵਰਨਣ ਕੀਤਾ ਗਿਆ ਹੈ ?
(ਅ) ਕਿਹੜੀ ਚਟਣੀ ਦਾ ਜ਼ਿਕਰ ਕੀਤਾ ਹੈ?
(ਬ) ਕਸੂਰੀ ਜੁੱਤੀ ਤੋਂ ਕੀ ਭਾਵ ਹੈ ਇਸ ਦੀ ਕੀ ਵਿਸ਼ੇਸ਼ਤਾ ਦੱਸੀ ਗਈ
ਹੈ?
Answers
Answered by
3
Answer:
shaam vele Diya
chibra di chtni da
ksuri jutti chi ti chi tu krdi hai
Answered by
1
Answer:
1 ) ਏਨਾ ਕਾਵਿ ਸਤਰਾਂ ਵਿੱਚ ਸ਼ਾਮ ਵੇਲੇ ਦੀਆਂ ਖਾਣ - ਪੀਣ ਦੀਆਂ ਚੀਜ਼ਾਂ ਦਾ ਵਰਨਣ ਕੀਤਾ ਗਿਆ ਹੈ।
2 ) ਇਸ ਵਿੱਚ ਚਿੰਬੜਾਂ ਦੀ ਚਟਣੀ ਦਾ ਜ਼ਿਕਰ ਕੀਤਾ ਗਿਆ ਹੈ।
3 ) ਕਸੂਰੀ ਜੁੱਤੀ ਤੋਂ ਭਾਵ ਪੰਜਾਬੀ ਜੁੱਤੀ ਹੈ ਇਸ ਵਿੱਚ ਕਸੂਰੀ ਜੁੱਤੀ ਦੀ ਚੀ - ਤੂੰ ਚੀ - ਤੂੰ ਕਰਨ ਦੀ ਵਿਸ਼ੇਸ਼ਤਾ ਦੱਸੀ ਗਈ ਹੈ।
Similar questions