French, asked by bs328209agmailcom, 5 months ago

5. ਬੁੱਢੇ ਕਬੂਤਰ ਨੇ ਕੀ ਸੋਚਿਆਂ ?
ਉੱਤਰ-​

Answers

Answered by ainder55590
3

Answer:

ਬੁੱਢੇ ਕਬੂਤਰ ਨੇ ਸੋਚਿਆ ਕਿ ਜੇ ਆਪਾ ਸਾਰੀ ਮਿਲ ਕੇ ਜੋਰ ਲਾਵਾਂਗੇ ਤਾ ਜਾਲ ਸਮੇਤ ਹੀ ਉੱਡ ਸਕਦੇ ਆ।। ਤੇ ਆਪਣੇ ਦੋਸਤ ਚੂਹੇ ਤੋਂ ਜਾਲ ਕਟਵਾਕੇ ਆਜਾਦ ਹੋ ਸਕਦੇ ਹਾਂ।।

ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਏਕਤਾ ਵਿੱਚ ਬੱਲ ਹੈ

Similar questions
Math, 2 months ago