Social Sciences, asked by sk4470317, 8 months ago

6. ਸ਼੍ਰੀ ਗੁਰੂ ਅਮਰਦਾਸ ਜੀ ਦੀ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖਦਿਆਂ ਦਰਸ਼ਨਾਂ ਵਾਸਤੇ ਚਿਤੌੜ੍ਹਗੜ ਦੀ ਜਿੱਤ ਤੋਂ ਬਾਅਦ ਉਹ ਗੋਇੰਦਵਾਲ ਪੁੱਜਾ। ਪੰਗਤ ਵਿੱਚ ਬੈਠਕੇ ਲੰਗਰ ਛੱਕਿਆ। ਗੁਰੂ ਜੀ ਦੇ ਕਹਿਣ ਤੇ ਯਾਤਰੀਆਂ ਦਾ ਯਾਤਰਾ ਕਰ ਮੁਆਫ ਕਰ ਦਿੱਤਾ ਸੀ। ਬੱਚਿਓ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਅਤੇ ਯਾਤਰਾ ਕਰ ਮੁਆਫ਼ ਕਰਨ ਵਾਲੇ ਬਾਦਸ਼ਾਹ ਦਾ ਨਾਂ ਦੱਸੋ?​

Answers

Answered by nahal6586powars9
3

Answer:

A option is the right BABAR

Explanation:

1

Similar questions