India Languages, asked by parneetgrewal973, 17 hours ago

6. ਹੇਠਾਂ ਦਿੱਤੇ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ :
ਸ਼ਬਦ
ਮਤਲਬ, ਕਸਰਤ, ਸਮਰੱਥਾ, ਢਿੱਗੀ, ਸੁਖਾਲਾ, ਹਲਕਾ-ਫੁਲਕਾ।
ਮੁਹਾਵਰੇ
ਵਿਅੰਗ ਕੱਸਣਾ, ਲਾ ਕੇ ਗੱਲ ਕਰਨੀ, ਠੇਸ ਪਹੁੰਚਾਉਣਾ, ਖ਼ੁਸ਼ੀ ਦਾ ਸੰਚਾਰ ਕਰਨਾ, ਕਿਸੇ ਤੇ ਟਕੋਰ ਕਰਨਾ
ਦਾ ਮੁਥਾਜ਼ ਨਾ ਹੋਣਾ |

Answers

Answered by prabhgillbahrain
0

Answer:

ਮਤਲਬ ਦੀ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ।

ਕਸਰਤ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ।

ਅਪਣੀ ਸਮਰੱਥਾ ਅਨੁਸਾਰ ਹੀ ਕੰਮ ਕਰੋ।

ਹਾਏ ਰੱਬਾ ! ਉਹ ਗੱਡੀ ਤਾ ਸਿੱਧਾ ਖੂਹ ਵਿੱਚ ਜਾ ਕੇ ਡਿੱਗੀ।

ਜੇ ਇੱਕ ਸੁਖਾਲਾ ਤੇ ਹਰਾ-ਭਰਾ ਜੀਵਨ ਚਾਹੁੰਦੇ ਹੋ ਤਾਂ ਜਿੰਨਾ ਹੋ ਸਕੇ ਚਿੰਤਾ ਤੋਂ ਦੂਰ ਰਹੋ।

ਰਾਤ ਨੂੰ ਹਲਕਾ ਫੁਲਕਾ ਖਾਣਾ ਹੀ ਖਾਣਾ ਚਾਹੀਦਾ ਹੈ।

ਮੁਹਾਵਰੇ

1 ਕੋਈ ਕਟਾਖ਼ਸ਼ ਲਿਖਣਾ ਜਾਂ ਵਿਅੰਗ ਕੱਸਣਾ ਓਦੋਂ ਵਾਜਬ ਹੁੰਦਾ ਹੈ ਜਦੋਂ ਤੁਹਾਨੂੰ ਪ੍ਰਸ਼ਨ ਕਰਨ ਵਾਲਾ ਵਿਅਕਤੀ ਉਨ੍ਹਾਂ ਬੋਲਾਂ ਦੀ ਗਹਿਰਾਈ ਨੂੰ ਸਮਝੇ

2

Similar questions