India Languages, asked by sgagu347, 15 days ago

6. 'ਆਪਣੇ ਹੱਥੀਂ ਕੀਤੇ ਕੰਮ ਦੀ ਮਹਾਨਤਾ' ਦਰਸਾਉਣ ਲਈ ਕਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ? *

A.ਇੱਕ ਚੁੱਪ ਤੇ ਸੌ ਸੁੱਖ
B.ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ
C.ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ
D.ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ

7. 'ਰਿਗਵੈਦਿਕ ਕਾਲ' ਵਿੱਚ ਪੰਜਾਬ ਵਿੱਚ ਕਿੰਨੇ ਦਰਿਆ ਵਹਿੰਦੇ ਸਨ? *

A.ਪੰਜ
B.ਸੱਤ
Cਢਾਈ
D.ਤਿੰਨ

8. ‘ਸਾਂਝ’ ਕਹਾਣੀ ਵਿੱਚ ਪ੍ਰੋਫੈਸਰ ਦਾ ਬੇਟਾ ਸਵੇਰੇ ਹੀ ਕਿਸ ਚੀਜ਼ ਦੀ ਰੱਟ ਲਗਾ ਦਿੰਦਾ ਸੀ? *

A.ਚਾਕਲੇਟ
B.ਬਿਸਕੁਟ
C.ਰੱਸ
D.ਚਾਹ

9. ‘ਪੁਰਾਣੇ ਪੰਜਾਬ ਨੂੰ ਅਵਾਜ਼ਾਂ’ ਕਵਿਤਾ ਵਿੱਚ ‘ਜਫ਼ਰ ਜਾਲ਼ਦੇ’ ਸ਼ਬਦ ਦਾ ਕੀ ਅਰਥ ਹੈ? *

A.ਮਿਲ਼ ਕੇ ਰਹਿੰਦੇ
B.ਲੜਦੇ-ਝਗੜਦੇ
C.ਦੁੱਖ ਸਹਿੰਦੇ
D.ਹੱਸਦੇ-ਖੇਡਦੇ

10. ‘ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਂਹੀਂ ਪਾਸੀਂ ’ ਅਖਾਣ ਹੇਠ ਲਿਖੇ ਕਿਸ ਅਰਥ ਲਈ ਢੁੱਕਵਾਂ ਹੈ? *

A.ਚੰਗੀ ਫ਼ੱਬਣੀ ਨੂੰ ਚੰਗਾ ਆਦਰ ਮਿਲ਼ਦਾ ਹੈ
B.ਜਦੋਂ ਕੋਈ ਆਪਣੀ ਹੀ ਵਡਿਆਈ ਕਰੇ
C.ਜਦੋਂ ਕੋਈ ਜਾਣ-ਬੁੱਝ ਕੇ ਮੁਸੀਬਤ ਗਲ ਪਾ ਲਵੇ
D.ਦੁਨੀਆ ਕਿਸੇ ਦਾ ਲਿਹਾਜ਼ ਨਹੀਂ ਕਰਦੀ​

Answers

Answered by kajalkumarixi017
18

Answer:

6.(c)

7. (b)

8. (pta nhi)

9.

10.(d)

Answered by karnailsingh2125
5

Answer:

please tell me the answer 8 and 9. question please

Similar questions