'
ਕਿਸੇ ਸੰਖਿਆ ਦੇ 65% ਵਿਚੋਂ 65 ਘਟਾਉਣ ਨਾਲ 65 ਬਾਕੀ ਬਚਦਾ ਹੈ ਤਾ ਉਹ ਸੰਖਿਆ ਪਤਾ ਕਰ
Answers
Answered by
0
Answer:
ਇੱਕ ਆਮ ਧਾਰਨਾ ਹੈ ਕਿ ਮੋਟਾਪੇ ਨਾਲ ਮੁਕਾਬਲਾ ਕਰਨ ਲਈ ਸਿਰਫ਼ ਪੱਕਾ ਇਰਾਦਾ ਹੋਣਾ ਚਾਹੀਦਾ ਹੈ।
ਮੈਡੀਕਲ ਵਿਗਿਆਨ ਇਸ ਨਾਲ ਸਹਿਮਤ ਨਹੀਂ ਹੈ। ਆਓ ਜਾਣੀਏ ਉਨ੍ਹਾਂ ਪੰਜ ਗੱਲਾਂ ਬਾਰੇ ਜਿਨ੍ਹਾਂ ਕਰਕੇ ਤੁਸੀਂ ਮੋਟੇ ਹੋ ਸਕਦੇ ਹੋ। ਇਸ ਨਤੀਜੇ ਬੀਬੀਸੀ ਦੀ ਦਸਤਾਵੇਜ਼ੀ ਦਿ ਟਰੁੱਥ ਅਬਾਊਟ ਓਬਿਸਿਟੀ ਵਿੱਚ ਸਾਹਮਣੇ ਆਏ ਹਨ।
1. ਮਾਈਕ੍ਰੋਬਜ਼ ਦੀ ਘਾਟ
ਜਿਲੀਅਨ ਅਤੇ ਜੇਕੀ ਜੋੜੀਆਂ ਭੈਣਾਂ ਹਨ ਪਰ ਇੱਕ ਭੈਣ ਦਾ ਵਜ਼ਨ ਦੂਜੀ ਤੋਂ 41 ਕਿਲੋਗ੍ਰਾਮ ਵੱਧ ਹੈ।
'ਟਵਿਨ ਰਿਸਰਚ ਯੂਕੇ ਸਟੱਡੀ' ਨਾਲ ਸਬੰਧਿਤ ਪ੍ਰੋਫੈਸਰ ਟਿਮ ਸਪੈਕਟਰ ਦੋਵਾਂ ਭੈਣਾਂ ਦੀ ਸਿਹਤ ਦਾ ਪਿਛਲੇ 25 ਸਾਲ ਤੋਂ ਅਧਿਐਨ ਕਰ ਰਹੇ ਹਨ।
Similar questions