English, asked by bwarval83, 1 month ago

8. ਦਾਦੀ ਜੀ ਕਿਸ ਦਾ ਬੜਾ ਸਤਿਕਾਰ ਕਰਦੇ ਹਨ?

1 point

ਸ਼ਹਿਜ਼ਾਦੀ ਦਾ

ਕੁਦਰਤ ਦਾ

ਫ਼ਸਲਾਂ ਦਾ

ਧਰਤੀ ਮਾਤਾ ਦਾ​

Answers

Answered by shishir303
0

ਸਹੀ ਜਵਾਬ ਹੈ...

➲ ਕੁਦਰਤ ਦਾ

✎... ਕੁਦਰਤ ਲਈ ਦਾਦੀ ਦੇ ਮਨ ਵਿਚ ਬਹੁਤ ਸਤਿਕਾਰ ਨਾਲ ਬਹੁਤ ਪਿਆਰ ਹੈ. ਜਦੋਂ ਬਿਜਾਈ ਦੀ ਰੁੱਤ ਆਉਂਦੀ ਹੈ ਤੇ ਕਿਸਾਨ ਆਪਣੇ ਹਲਾਂ ਨਾਲ਼ ਧਰਤੀ ਮਾਤਾ ਦੀਆਂ ਵੱਖੀਆਂ ਕੁਤਕੁਤਾਂਉਂਦੇ ਤੇ ਸੁਨਹਿਰੀ ਬੀਜ ਪੋਲੀਆਂ ਤਹਿਆਂ ਵਿੱਚ ਲੁਕਾਉਂਦੇ ਹਨ ਤੇ ਆਸ ਰੱਖਦੇ ਹਨ ਕਿ ਧਰਤੀ ਮਾਤਾ ਲਹਿਰਾਉਦੀਆਂ ਫ਼ਸਲਾਂ ਵਿੱਚ ਹੱਸੇਗੀ। ਉਦੋਂ ਮੇਰੇ ਦਾਦੀ ਜੀ ਆਪਣੇ ਕਮਰੇ ਦੇ ਇੱਕ ਆਲ਼ੇ ਵਿੱਚ ਚੋਣਵੇਂ ਦਾਣੇ ਕਣਕ ਦੇ ਬੀਜਦੇ ਹਨ, ਇਹਨੂੰ ਪਾਣੀ ਦੇਂਦੇ, ਨਾਲ਼ ਕੂਲ਼ੀਆਂ, ਹਰੀਆਂ ਚੁੰਝਾਂ ਨੂੰ ਉੱਚਾ ਹੁੰਦੇ ਵੇਖਦੇ ਹਨ। ਹਰੀ ਖੇਤੀ ਦੇ ਸਾਮ੍ਹਣੇ ਇਹ ਰੋਜ਼ਾਨਾ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ।  

○○○○○○○○○○○○○○○○○○○○○○○○○○○○○○○○○○○○○○○○○○○○○○○○○○○○○○

Similar questions